
ਫਗਵਾੜਾ (ਸ਼ਿਵ ਕੋੜਾ) ਹੱਕ ਸੱਚ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਟੂਡੈਂਟ ਵਿੰਗ ਲਾਅ ਗੇਟ ਵੱਲੋ ਸ਼ਬੀਲ ਅਤੇ ਸੈਂਡਵਿਚ ਦਾ ਲੰਗਰ ਲਗਾਇਆ ਗਿਆ ਜਿਸ ਮੌਕੇ ਵਿਸ਼ੇਸ ਤੋਰ ਤੇ ਪੁਹੰਚੇ ਆਮ ਆਦਮੀ ਪਾਰਟੀ ਦੇ ਸਟੂਡੈਂਟ ਵਿੰਗ ਪ੍ਰਧਾਨ ਅਤੇ ਬੁਧੀਜੀਵੀ ਵਿੰਗ ਹਲਕਾ ਕੋਰਡੀਨੇਟਰ ਕੱਪਤਾਨ ਦੀਪਕ ਕੁਮਾਰ | ਇਹ ਸੇਵਾ ਆਮ ਆਮਦੀ ਪਾਰਟੀ ਦੇ ਲਾਅ ਗੇਟ ਯੂਨਿਟ ਇੰਚਾਰਜ ਦਿਲਜੀਤ ਸਿੰਘ , ਅਤੇ ਉਨ੍ਹਾਂ ਦੇ ਸਾਰਿਆਂ ਸਾਥੀਆਂ ਵੱਲੋ ਕੀਤੀ ਗਈ ਅਤੇ ਸਭ ਨੇ ਗੁਰੂ ਦੇ ਚਰਨਾਂ ਵਿੱਚ ਕੀਤਾ ਕੋਟਿ ਕੋਟਿ ਪ੍ਰਣਾਮ
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।