ਅਕਾਲ ਪੁੁਰਖ ਦੁਸ਼ਟ ਦਮਨ ਸ਼ਹੀਦਾ ਗੁਰਮਤਿ ਸੰਗੀਤ ਸੰਸਥਾ ਵੱਲੋਂ ਧੰਨ-ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾਂ ਵਿਸ਼ੇਸ਼ ਗੁੁਰਮਤਿ ਸਮਾਗਮ

ਮੁਹੱਲਾ ਮਖਦੂਮਪੂਰਾ ਨਜ਼ਦੀਕ ਗੁੁਰਦੁਆਰਾ ਸਾਹਿਬ ਨੇੜੇ ਨਕੋਦਰ ਚੌਕ ਵਿਖੇ 17 ਅਪ੍ਰੈਲ 2022 ਦਿਨ ਐਤਵਾਰ ਸਵੇਰੇ 7 ਵਜੇ ਤੋਂ ਸ਼ਾਮ 3 ਵਜੇ ਤੱਕ ਸਜਾਏ ਜਾ ਰਹੇ ਹਨ ਜੇ ਸਕੂਲ ਕੋਲ ਵਿਸ਼ੇਸ਼ ਤੌਰ ਤੇ ਬਾਬਾ ਅਵਤਾਰ ਸਿੰਘ ਸੁੁਰਸਿੰਘ ਵਾਲੇ ਬਾਬਾ ਦਵਿੰਦਰ ਸਿੰਘ 96 ਕਰੋਡ਼ੀ ਬੁੱਢਾ ਦਲ ਜਥੇਦਾਰ ਬਾਬਾ ਗੁਰਬਚਨ ਸਿੰਘ ਮਿਸ਼ਲ ਸ਼ਹੀਦਾਂ ਤਰਨਾ ਦਲ ਭਾਈ ਦਿਲਬਾਗ ਸਿੰਘ ਗੁੁੁੁਰਦਾਸਪੁਰ ਵਾਲੇ ਭਾਈ ਅਵਤਾਰ ਸਿੰਘ ਆਦਿ ਮਹਾਂਪੁੂਰਖ ਅਤੇ ਰਾਗੀ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ,  ਸੁਖਮਨੀ ਸਾਹਿਬ ਜੀ ਦੇ ਪਾਠ ਸਵੇਰੇ 7:30 ਵਜੇ ਤੋ 10 ਵਜੇ ਤੱਕ ਬਾਜ਼ਾਰ ਬਾਸਾਂ ਵਾਲਾ ਸੇਵਾ ਸੁਸਾਇਟੀ ਵਾਲੇ ਕਰਨਗੇ, ਇਹ ਜਾਣਕਾਰੀ ਬਾਬਾ ਬਲਪ੍ਰੀਤ ਸਿੰਘ ਨੇ ਦਿਤੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।