
ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਦੇ ਸੈਸ਼ਨ 2024-25 ਦੇ ਨੈਤਿਕ ਸਿੱਖਿਆ ਦੇ ਇਮਤਿਹਾਨ ਦੇ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਦੇ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ I ਇਸ ਸਨਮਾਨ ਸਮਾਰੋਹ ਵਿੱਚ ਸੁਖਬੀਰ ਸਿੰਘ ਸੁਪਰਵਾਇਜ਼ਰ ਸਤਨਾਮ ਸਰਬ ਕਲਿਆਣ ਟ੍ਰਸਟ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ। ਪ੍ਰਿੰਸੀਪਲ ਸ਼੍ਰੀ ਵਿਜੈ ਪਲਾਹਾ ਜੀ ਨੇ ਦੱਸਿਆ ਕਿ ਸਾਲ 2024-25 ਦੇ ਵਿੱਚ ਹੋਏ ਨੈਤਿਕ ਸਿੱਖਿਆ ਦੇ ਇਮਤਿਹਾਨ ਵਿੱਚ *ਪਹਿਲੀ* ਜਮਾਤ ਦੇ ਗੁਰਮਿਨਾਜ ਕੌਰ, ਅਸੀਸ ਕੌਰ ਅਤੇ ਪ੍ਰਭਜੋਤ ਕੌਰ, *ਦੂਜੀ-ਏ* ਜਮਾਤ ਦੇ ਜਸਲੀਨ ਕੌਰ, ਸੁਖਮਨਦੀਪ ਕੌਰ ਅਤੇ ਜੈਸਮੀਨ ਕੌਰ, *ਦੂਜੀ-ਏ* ਜਮਾਤ ਦੇ ਸਹਿਜਪ੍ਰੀਤ ਸਿੰਘ, ਮਨਫਤਹਿ ਸਿੰਘ ਅਤੇ ਅੰਸ਼ੀ, *ਤੀਜੀ-ਏ* ਜਮਾਤ ਦੇ ਤਨਵੀਰ ਸਿੰਘ, ਹੁਸਨਪ੍ਰੀਤਸਿੰਘਅਤੇ ਗੁਰਦਰਸ਼ਨ ਸਿੰਘ, *ਤੀਜੀ-ਬੀ* ਜਮਾਤ ਦੇ ਹਰਜਪਲੀਨ ਕੌਰ, ਗੁਰਸਿਮਰਤ ਕੌਰ ਅਤੇ ਵਰੁਣਜੋਤ ਸਿੰਘ, *ਚੌਥੀ-ਏ* ਦੇ ਮਨਜੋਤ ਕੌਰ, ਹਰਨੂਰ ਕੌਰ, ਅਤੇ ਤਰਨਦੀਪ ਸਿੰਘ *ਚੌਥੀ-ਬੀ* ਦੇ ਇਮਾਨਵੀਰ ਸਿੰਘ, ਗਗਨਪ੍ਰੀਤ ਕੌਰ ਅਤੇ ਸਹਿਜਵੀਰ ਸਿੰਘ, *ਪੰਜਵੀਂ-ਏ* ਦੇ ਤੇਜਵੀਰ ਸਿੰਘ, ਮਨਵੀਰ ਕੌਰ ਸਰਾਂ ਅਤੇ ਆਂਚਲਪ੍ਰੀਤ ਕੌਰ, *ਪੰਜਵੀਂ-ਬੀ* ਦੇ ਹਰਨੂਰ ਸਿੰਘ, ਅਮ੍ਰਿਤਪਾਲ ਸਿੰਘ ਅਤੇ ਜੈਗੁਰਦੇਵ ਸਿੰਘ, *ਛੇਵੀਂ-ਏ* ਦੇ ਰੋਬਿਨ, ਜਸਵੀਰ ਸਿੰਘ ਅਤੇ ਰਣਵੀਰ ਸਿੰਘ, *ਛੇਵੀਂ-ਬੀ* ਦੇ ਵਿਜੈ ਪ੍ਰਤਾਪ ਸਿੰਘ, ਤਰਨਦੀਪ ਸਿੰਘ ਅਤੇ ਜਤਿੰਦਰ ਸਿੰਘ, *ਛੇਵੀਂ* ਦੇ ਜਸਪ੍ਰੀਤ ਕੌਰ, ਮਾਨਤਦੀਪ ਕੌਰ ਅਤੇ ਖੁਸ਼ਪ੍ਰੀਤ ਕੌਰ, *ਸੱਤਵੀ* ਦੇ ਸਮਰਥ ਸਿੰਘ, ਜਸਕਰਨ ਸਿੰਘ ਅਤੇ ਮਨਰਾਜ ਸਿੰਘ *ਸੱਤਵੀਂ* ਗੁਰਸਿਫਤ ਸਿੰਘ, ਗੁਰਫਤਹਿ ਸਿੰਘ ਅਤੇ ਗੁਰਮਨ ਸਿੰਘ, *ਸੱਤਵੀਂ-ਸੀ* ਦੇ ਅਵਨੀਤ ਕੌਰ, ਹਰਪ੍ਰੀਤ ਕੌਰ ਅਤੇ ਸੁਖਮਨੀ ਕੌਰ, *ਅੱਠਵੀਂ-ਏ* ਦੇ ਹਰਜੋਤ ਸਿੰਘ, ਕਰਨਵੀਰ ਸਿੰਘ ਅਤੇ ਗੁਰਜੋਤ ਸਿੰਘ, *ਅੱਠਵੀਂ-ਬੀ* ਸਮਰਵੀਰ ਸਿੰਘ, ਕਰਨ ਅਤੇ ਸੁਖਵਿੰਦਰ ਸਿੰਘ, *ਅੱਠਵੀਂ-ਸੀ* ਗੁਰਲੀਨਪ੍ਰੀਤ ਕੌਰ, ਪ੍ਭਸਿਮਰਤ ਕੌਰ ਅਤੇ ਰਮਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸੁਪਰਵਾਈਜ਼ਰ ਸੁਖਵੀਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਜੇਤੂ ਵਿਦਿਆਰਥੀਆ ਨੂੰ ਮੁਬਾਰਕਬਾਦ ਦਿੱਤੀ ਅਤੇ ਉਹਨਾ ਨੂੰ ਆਪਣੇ ਸਰਵਪੱਖੀ ਵਿਕਾਸ ਅਤੇ ਕਿਰਦਾਰ ਨੂੰ ਸੁਧਾਰਨ ਲਈ ਪ੍ਰੇਰਿਤ ਕੀਤਾ। ਪਿ੍ੰਸੀਪਲ ਸਾਹਿਬ ਨੇ ਟਰਸਟ ਦਾ ਇਸ ਉਪਰਾਲੇ ਲਈ ਸ਼ਲਾਘਾ ਕੀਤੀ।