ਸ: ਗੁਰਜੀਤ ਸਿੰਘ ਤਲਵੰਡੀ ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਹੁੱਕਮਨਾਮਾ ਮੰਨਣ ਦੀ ਸਲਾਹ ਦੇਣ ਤੇ ਦੋ ਜਿਲਾ ਪ੍ਰਧਾਨਾਂ ਵੱਲੋਂ ਬੜੇ ਹੀ ਹਾਸੋ-ਹੀਣੇ ਤਰੀਕੇ ਨਾਲ ਪਾਰਟੀ ਚੋਂ ਕੱਢਣ ਤੇ ਗੰਭੀਰਤਾ ਨਾਲ ਦਿੱਤਾ ਗਿਆ ਪ੍ਰਤੀਕਰਮ।

“……ਪੰਥ ਤੇਰੇ ਦੀਆਂ ਗੂੰਜਾਂ ਪੈਂਦੀਆਂ ਰਹਿਣ ਗੀਆਂ”!
*ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਬਰਕਰਾਰ ਰੱਖਣ ਲਈ ਹਰ ਇੱਕ ਕੁਰਬਾਨੀ ਦੇਣ ਨੂੰ ਦਾਸ ਤਿਆਰ ਹੈ!
*ਦੋਨੋ MLA ਸਾਹਿਬਾਨ ਅਤੇ ਸਾਰੇ ਮੈਂਬਰ ਐਸਜੀਪੀਸੀ ਸਹਿਬਾਨਾਂ ਤੇ ਹੋਵੇ ਇਹੀ ਕਾਰਵਾਈ!
*ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਣਾਏ ਫੈਸਲੇ ਇੰਨ ਬਿੰਨ ਲਾਗੂ ਕਰੋ।
*”ਤਲਵੰਡੀ” ਪਰਿਵਾਰ ਨੂੰ ਅਕਾਲੀਦਲ ਵਿੱਚੋਂ ਕੱਢਣ ਵਾਲਾ ਕੋਈ ਮਾਈ ਦਾ ਲਾਲ ਨਹੀਂ ਜੰਮਿਆ ‼️