ਜਲੰਧਰ: ਕਸ਼ਯਪ ਨੌਜਵਾਨ ਧਾਰਮਿਕ ਸਭਾ (ਰਜਿ.) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਲਵਿਲਾਸ ਪੈਲੇਸ ‘ਚ ਕਾਰਗਿਲ ਵਿਜੇ ਦਿਵਸ ਮਨਾਇਆ ਗਿਆ।
ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਸ਼ਿਰਕਤ ਕੀਤੀ।

ਸਮਾਗਮ ‘ਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਕਈ ਜ਼ਰੂਰਤਮੰਦ ਬੱਚਿਆਂ ਨੂੰ ਮਦਦ ਦਿੱਤੀ ਗਈ। ਵੱਖ ਵੱਖ ਸਕੂਲੀ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤ ਗਾਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸਮਾਗਮ ਚ ਸ਼ਹੀਦਾਂ ਨੂੰ ਸਮਰਪਿਤ ਇੱਕ ਡਾਕੂਮੈਂਟਰੀ ਵੀ ਦਿਖਾਈ ਗਈ।
ਇਸ ਦੌਰਾਨ ਸਭਾ ਪ੍ਰਧਾਨ ਪਵਨ ਕੁਮਾਰ (ਭੋਢੀ) ਨੇ ਸ਼ਹੀਦਾਂ ਦੇ ਸਮਾਰਕਾਂ ਦੀ ਸਥਿਤੀ ਠੀਕ ਕਰਨ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ ਅਤੇ ਲੋਕਾਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਯਾਦ ਕਰਨ ਲਈ ਕਿਹਾ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਜਾਣੂ ਕਰਵਾਇਆ ਜਾਵੇ।

*ਵਿਸ਼ੇਸ਼ ਮਹਿਮਾਨ*
Lt. Col Retd. Manmohan Singh
PK molla
Sulinder singh -(President punjab CRPF)
SM Singh
Ravi Dada
Sachin khinderia
Rekha didi

*ਸਭਾ ਮੈਂਬਰ*
ਸੀ ਏ ਕੁਨਾਲ ਕਪੂਰ
ਬੀ ਐਨ ਸ਼ਰਮਾ
ਕਿਸ਼ਨ ਲਾਲ ਭੋਲਾ
ਰਵੀ ਵਰਮਾ
ਰਾਜ ਕੁਮਾਰ
ਅਸ਼ੀਸ਼ ਗੁਪਤਾ
ਹੈਪੀ ਡੇਵਿਡ
ਅਰੁਣ ਕੁਮਾਰ
ਅਮਿਤ ਸ਼ਰਮਾ
ਮੋਨੂੰ ਬਾਬਾ
ਅਵਿਨਾਸ਼
ਮਨੀਸ਼ ਕੁਮਾਰ
ਨਿੱਤਨੇਮ ਸਿੰਘ

*ਸਹਿਯੋਗੀ*
ਰਾਜੂ ਮੱਕੜ
ਯਸ਼ਪਾਲ ਗਿੱਲ
ਗਿਰਧਾਰੀ ਲਾਲ
ਬੱਬੂ ਸਿਧਾਨਾ
ਅਸ਼ੋਕ ਸਭਰਵਾਲ
ਪਵਨ ਕੁੱਕ
ਹੈਪੀ ਕੁੱਕ
ਵੰਦਨਾ ਮਹਿਤਾ
ਸੁਨੀਤਾ ਸ਼ਰਮਾ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।