
8 ਦਸੰਬਰ ਧਰਨੇ ਦੇ ਸਬੰਧ ਵਿੱਚ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਨਗਰ ਨਿਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਡੋਰ ਟੂ ਡੋਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ । ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃ ਦੇ ਪ੍ਰਧਾਨ ਜਸਵਿੰਦਰ ਸਿੰਘ ਸਾਹਨੀ ,ਚੇਅਰਮੈਨ ਸ੍ਰ ਵਰਿੰਦਰ ਮਲਿਕ,ਕਰਨਲ ਅਮਰੀਕ ਸਿੰਘ ਅਤੇ ਵਿਵੇਕ ਭਾਰਦਵਾਜ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਅੱਜ ਤੀਜੇ ਦਿਨ ਬੀਤੀ ਰਾਤ ਡੋਰ ਟੂ ਡੋਰ ਦੂਜੇ ਦਿਨ ਹਾਊਸਿੰਗ ਬੋਰਡ ਕਾਲੋਨੀ ਵਿੱਖੇ ਨਗਰ ਨਿਵਾਸੀਆਂ ਨੂੰ 8 ਦਸੰਬਰ 2024 ਦਿਨ ਐਤਵਾਰ ਦੁਪਹਿਰ 1:00 ਵਜੇ ਤੋਂ ਅਣਮਿੱਥੇ ਸਮੇਂ ਲਈ ਲੱਗਣ ਵਾਲੇ ਧਰਨਾ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ।ਹਾਊਸਿੰਗ ਬੋਰਡ ਕਾਲੋਨੀ ਦੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃਦੇ ਮੈਬਰਾਨ ਨੂੰ ਪੂਰਨ ਸਹਿਯੋਗ ਅਤੇ ਭੋਰਸ਼ਾ ਦਿੱਤਾ ਗਿਆ 8 ਦਸੰਬਰ 2024 ਦਿਨ ਐਤਵਾਰ ਪਰਿਵਾਰਾਂ ਸਹਿਤ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ । ਇਸ ਮੋਕੇ ਤੇ ਅਰਵਿੰਦਰ ਸਿੰਘ ਏ ਐਲ ਚਾਵਲਾ ਸੁਨੀਲ ਚੋਪੜਾ ਅਸ਼ੋਕ ਵਰਮਾ ਲਲਿਤ ਕੁਮਾਰ ਨਤਿਨ ਘਈ ਸਵਤੰਤਰ ਚਾਵਲਾ ਜਗਦੀਪ ਸਿੰਘ ਨੰਦਾ
ਅਸ਼ਵਨੀ ਸਹਿਗਲ ਸ੍ਰੀ ਸੰਜੀਵ ਸਿੰਘ ਅਸ਼ੋਕ ਸਿੱਕਾ ਕਮਲਜੀਤ ਸਿੰਘ ਗੁਰਪ੍ਰੀਤ ਸਿੰਘ ਗੋਪੀ ਦਮਨਜੀਤ ਸਿੰਘ ਰਾਹੁਲ ਮਦਾਨ ਅਨਿਲ ਸਲੂਜਾ ਹਰਸੀਰਤ ਸਿੰਘ ਸਾਹਨੀ ਗੁਰਪ੍ਰੀਤ ਸਿੰਘ, ਸ੍ਰੀਮਤੀ ਜੀਵਨ ਜੋਤੀ ਡਾਕਟਰ ਸੁਰਜੀਤ ਭਾਟੀਆ ਭੁਪਿੰਦਰ ਸਿੰਘ ਪਰਮਿੰਦਰ ਸਿੰਘ ਸੁਖਦੇਵ ਸਿੰਘ
ਸੇਖਰ ਵਰਮਾ ਪ੍ਰੇਮ ਸ਼ਰਮਾ ਜਸਵਿੰਦਰ ਸਿੰਘ
ਚੰਚਿਤ ਸਾਹਨੀ ਵਿਨੈ ਸ਼ਰਮਾ ਸਮੇਤ ਜਿੱਥੇ ਮਰਦਾਂ ਨੇ ਹਿੱਸਾ ਲਿਆ ਕੇਵਲ ਵੱਡੀ ਗਿਣਤੀ ਮਹਿਲਾਵਾਂ ਨੇ ਵੀ ਡੋਰ ਟੂ ਡੋਰ ਕਰਕੇ ਹਾਊਸਿੰਗ ਬੋਰਡ ਕਾਲੋਨੀ ਦੇ ਨਗਰ ਨਿਵਾਸੀਆਂ ਨੂੰ ਧਰਨੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ । ਅੱਜ 28 ਨਵੰਬਰ ਗੁਰੂ ਤੇਗ਼ ਬਹਾਦਰ ਨਗਰ ਵਿਖੇ ਰਾਤ 07:00 ਵਜੇ ਨਗਰ ਨਿਵਾਸੀਆਂ ਨੂੰ ਮਿਲਕੇ ਨੂੰ 8 ਦਸੰਬਰ 2024 ਦਿਨ ਐਤਵਾਰ ਦੁਪਹਿਰ 1:00 ਵਜੇ ਤੋਂ ਅਣਮਿੱਥੇ ਸਮੇਂ ਲਈ ਲੱਗਣ ਵਾਲੇ ਧਰਨਾ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਾਵੇਗੀ ।
ਜਸਵਿੰਦਰ ਸਿੰਘ ਸਾਹਨੀ
ਪ੍ਰਧਾਨ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃ
28 ਨਵੰਬਰ 2024