ਗੈਰ-ਸੰਚਾਰੀ ਰੋਗਾਂ ਤੋਂ ਬਚਾਅ ਲਈ ਜੀਵਨਸ਼ੈਲੀ ‘ਚ ਸੁਧਾਰ ਲਿਆਉਣਾ ਜ਼ਰੂਰੀ: ਡਾ. ਰਮਨ ਗੁਪਤਾ
ਜਲੰਧਰ (23 ਸਤੰਬਰ 2025) : ਸਿਵਲ ਸਰਜਨ (ਕਾਰਜਕਾਰੀ) ਡਾ. ਰਮਨ ਗੁਪਤਾ ਵੱਲੋਂ ਲੋਕਾਂ ਨੂੰ ‘ਸਾਈਲੈਂਟ ਕਿਲਰਸ’ ਵਜੋਂ ਜਾਣੇ ਜਾਂਦੇ ਗੈਰ-ਸੰਚਾਰੀ ਰੋਗਾਂ (ਨਾਨ-ਕਮਿਊਨੀਕੇਬਲ ਡਿਸੀਜ਼) ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦਿਲ ਦੇ ਰੋਗ, ਸ਼ੂਗਰ, ਕੈਂਸਰ ਅਤੇ ਸਾਹ ਪ੍ਰਣਾਲੀ ਦੇ ਗੰਭੀਰ ਰੋਗ ਵਰਗੀਆਂ ਬਿਮਾਰੀਆਂ ਹੌਲੀ-ਹੌਲੀ ਸਰੀਰ Continue Reading









