ਏਆਈ ਤਕਨੀਕ ਰਾਹੀਂ ਸਿੱਖ ਧਰਮ ਦੀ ਦਿੱਖ ਵਿਗਾੜਨ ਵਾਲੇ ਅਨਸਰਾਂ ਤੇ ਤੁਰੰਤ ਕਾਰਵਾਈ ਹੋਵੇ ਸਿੱਖ ਤਾਲਮੇਲ ਕਮੇਟੀ ਵੱਲੋਂ ਜਿਲਾ ਪ੍ਰਸ਼ਾਸਨ ਤੋਂ ਮੰਗ
ਏਆਈ ਤਕਨੀਕ ਰਾਹੀਂ ਸਿੱਖ ਧਰਮ ਦੀ ਦਿੱਖ ਵਿਗਾੜਨ ਵਾਲੇ ਅਨਸਰਾਂ ਤੇ ਤੁਰੰਤ ਕਾਰਵਾਈ ਹੋਵੇ ਸਿੱਖ ਤਾਲਮੇਲ ਕਮੇਟੀ ਵੱਲੋਂ ਜਿਲਾ ਪ੍ਰਸ਼ਾਸਨ ਤੋਂ ਮੰਗ ਪਿਛਲੇ ਕੁਝ ਸਮੇਂ ਤੋਂ ਏਆਈ ਤਕਨੀਕ ਰਾਹੀਂ ਕਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਡੇਗਿਆ ਦਿਖਾਇਆ ਜਾਂਦਾ ਹੈ ਕਦੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ Continue Reading









