ਸਿੱਖ ਤਾਲਮੇਲ ਕਮੇਟੀ ” ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਸਾਨੀ ਸ਼ਹਾਦਤ ਦਾ ਇਤਿਹਾਸ ਸਕੂਲਾਂ ਚ ਪੜਾਉਣ ਸਬੰਧੀ ਡੀਸੀ ਨੂੰ ਦਿੱਤਾ ਮੰਗ ਪੱਤਰ ।
ਜਲੰਧਰ ( )ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ , ਹਿੰਦ ਦੀ ਚਾਦਰ, ਸ਼ਹੀਦਾਂ ਦੇ ਸਰਤਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਸਾਨੀ ਸ਼ਹਾਦਤ , ਜੋ ਗੁਰੂ ਸਾਹਿਬ ਨੇ ਹਿੰਦੂ ਧਰਮ ਦੀ ਰਾਖੀ ਲਈ ਦਿੱਤੀ ਸੀ, ਦਾ 350 ਸਾਲਾਂ ਸ਼ਤਾਬਦੀ ਦਿਵਸ ਜੋਂ ਕੀ ਨਵੰਬਰ ਮਹੀਨੇ ਵਿੱਚ ਆ ਰਿਹਾ ਹੈ। ਜਿਸ Continue Reading









