ਤੁਹਾਡੇ ਸਹਿਯੋਗ ਨਾਲ, ਅਸੀਂ ਲੁਧਿਆਣਾ ਨੂੰ ਬਣਾਵਾਂਗੇ ਇੱਕ ਮਾਡਲ ਸ਼ਹਿਰ – ‘ਆਪ’ ਨੇ 30 ਸਾਲਾਂ ਦਾ ਕੰਮ 3 ਸਾਲਾਂ ਵਿੱਚ ਕੀਤਾ, 50 ਸਾਲ ਪੁਰਾਣੇ ਮਸਲੇ ਮਹੀਨਿਆਂ ਵਿੱਚ ਕੀਤੇ ਹੱਲ – ਸੰਜੀਵ ਅਰੋੜਾ*
ਲੁਧਿਆਣਾ/ਚੰਡੀਗੜ੍ਹ, 30 ਮਈ ਆਮ ਆਦਮੀ ਪਾਰਟੀ (ਆਪ) ਦੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਸੰਜੀਵ ਅਰੋੜਾ ਨੇ ਅੱਜ ਅਧਿਕਾਰਤ ਤੌਰ ‘ਤੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਉਨ੍ਹਾਂ ਦੇ ਨਾਲ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸਨ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ, ਹਜ਼ਾਰਾਂ ‘ਆਪ’ ਸਮਰਥਕ ਸੰਜੀਵ Continue Reading









