ਡਾ. ਅੰਬੇਦਕਰ ਨਗਰ ਦੇ ਲੋਕਾਂ ਨਾਲ ਰਾਜਨੀਤੀ ਖੇਡ ਰਹੀ ਆਮ ਆਦਮੀ ਪਾਰਟੀ : ਹਰਜਿੰਦਰ ਬੇਦੀ
ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਪ੍ਰਧਾਨ ਅਤੇ ਸਾਬਕਾ ਵਿਧਾਇਕ ਹਰਜਿੰਦਰ ਬੇਦੀ ਨੇ ਕਿਹਾ ਕਿ ਅੰਮ੍ਰਿਤਸਰ ਸੰਸਦ ਹਲਕੇ ਵਿਚ ਆਮ ਆਦਮੀ ਪਾਰਟੀ ਅੰਮ੍ਰਿਤਕਰ ਨਗਰ ਦੇ ਲੋਕਾਂ ਜੋ ਕਿ ਪਿਛਲੇ 40-50 ਸਾਲਾਂ ਤੋਂ ਇਸ ਮਹਿਲੇ ਵਿਚ ਰਹਿ ਰਹੇ ਹਨ, ਨਾਲ ਭਾਰੀ ਵਿਤਕਰਾ ਕਰ ਰਹੀ ਹੈ। ਬੇਦੀ ਨੇ ਕਿਹਾ ਕਿ ਕਾਲੋਨੀਆਂ ਦੇ ਕਾਨੂੰਨੀਕਰਨ, ਬਿਜਲੀ Continue Reading









