ਡਿਪਸ ਆਈ.ਐੱਮ.ਟੀ. ਵੱਲੋਂ ਟਾਈਕਾ ਸਪੋਰਟਸ, ਜਲੰਧਰ ਵਿੱਚ ਉਦਯੋਗਿਕ ਦੌਰੇ ਦਾ ਆਯੋਜਨ
ਡਿਪਸ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ (ਡਿਪਸ ਆਈ.ਐੱਮ.ਟੀ.) ਵੱਲੋਂ ਵਿਦਿਆਰਥੀਆਂ ਲਈ ਟਾਈਕਾ ਸਪੋਰਟਸ, ਜੋ ਕਿ ਭਾਰਤ ਦੇ ਸਪੋਰਟਸ ਉਪਕਰਣ ਨਿਰਮਾਣ ਖੇਤਰ ਵਿੱਚ ਇੱਕ ਪ੍ਰਮੁੱਖ ਨਾਮ ਹੈ, ਵਿੱਚ ਇਕ ਦਿਨਾ ਉਦਯੋਗਿਕ ਦੌਰੇ ਦਾ ਆਯੋਜਨ ਕੀਤਾ ਗਿਆ। ਇਸ ਦੌਰੇ ਦਾ ਮਕਸਦ ਵਿਦਿਆਰਥੀਆਂ ਨੂੰ ਅਸਲ ਉਦਯੋਗਿਕ ਕਾਰਜਵਾਹੀਆਂ ਬਾਰੇ ਜਾਣਕਾਰੀ ਦੇਣਾ ਸੀ। ਵਿਦਿਆਰਥੀਆਂ ਨੇ Continue Reading








