ਸੁਖਬੀਰ ਬਾਦਲ ਵਲੋਂ ਬਾਬਾ ਬਕਾਲਾ ਵਿਖੇ ਸਿੱਖ ਦੀ ਗਲਤ ਪਰਿਭਾਸ਼ਾ ਪੇਸ਼ ਕਰਨੀ ਨਿੰਦਣਯੋਗ : ਗੁਰਪ੍ਰਤਾਪ ਵਡਾਲਾ -ਬੰਦੀ ਸਿੰਘਾਂ ਅਤੇ ਐਨ. ਐਸ. ਏ. ਅਧੀਨ ਨਜ਼ਰਬੰਦ ਸਿੰਘਾਂ ’ਚ ਪਾੜਾ ਪਾਉਣ ਵਾਲੀ ਬਿਆਨਬਾਜ਼ੀ ਪੰਥ ਨੂੰ ਕਦੇ ਵੀ ਬਰਦਾਸ਼ਤ ਨਹੀਂ
ਪਟਿਆਲਾ, 22 ਅਗਸਤ ( )-ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਸਮੁੱਚੀ ਪ੍ਰੀਜ਼ੀਡੀਅਮ ਦੀ ਮੀਟਿੰਗ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਦਫ਼ਤਰ ਵਿਖੇ ਹੋਈ, ਜਿਸ ਵਿਚ ਪੰਥ ਰਤਨ ਜਥੇ. ਗੁਰਚਰਨ ਸਿੰਘ ਟੌਹੜਾ ਦੇ 100ਵੇਂ ਜਨਮ ਦਿਨ ਨੂੰ ਮਨਾਉਣ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। Continue Reading