ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਦੀ ਇੰਡਸਟਰੀਅਲ ਟ੍ਰੇਨਿਗ ਹੋਈ “ਸੰਪਨ”
ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਅਤੇ ਪੋ੍ਰ. ਕਸ਼ਮੀਰ ਕੁਮਾਰ ਜੀ ਦੀ ਅਗਵਾਈ ਹੇਠ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਇਲੈਟ੍ਰੀਕਲ ਵਿਭਾਗ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਦੀ ਛੇ ਹਫ਼ਤੇ ਦੀ ਇੰਡਸਟ੍ਰੀਅਲ ਟ੍ਰੇਨਿਗ ਸੰਪਨ ਹੋਈ । ਚੋਥਾ ਸਮੈਸਟਰ ਖਤਮ ਹੋਣ ਉਪਰੰਤ ਵਿਦਿਆਰਥੀਆਂ ਨੂੰ ਛੇ ਹਫਤਿਆਂ ਲਈ ਉਦਯੋਗਿਕ ਖੇਤਰ Continue Reading