ਲਾਇਲਪੁਰ ਖ਼ਾਲਸਾ ਕਾਲਜ ਦੀ ਇੰਗਲਿਸ਼ ਲਿਟਰੇਰੀ ਸੋਸਾਇਟੀ ਵੱਲੋਂ ‘ਇੰਗਲਿਸ਼ ਫਾਰ ਏਵਰੀਵਨ’ ਵਿਸ਼ੇ ਉਪਰ ਕਰੈਸ਼ ਕੋਰਸ ਦਾ ਆਯੋਜਨ ਕੀਤਾ ਗਿਆ
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਇੰਗਲਿਸ਼ ਲਿਟਰੇਰੀ ਸੋਸਾਇਟੀ ਵੱਲੋਂ 5 ਜੂਨ ਤੋਂ 12 ਜੂਨ 2024 ਤੱਕ ‘ਇੰਗਲਿਸ਼ ਫਾਰ ਏਵਰੀਵਨ’ ਸਿਰਲੇਖ ਨਾਲ ਇੱਕ ਹਫ਼ਤਾ ਕਰੈਸ਼ ਕੋਰਸ ਦਾ ਆਯੋਜਨ ਕੀਤਾ ਗਿਆ। ਕਰੈਸ਼ ਕੋਰਸ ਦਾ ਉਦੇਸ਼ ਵਿਦਿਆਰਥੀਆਂ ਦੇ ਰੋਜ਼ਾਨਾ ਜੀਵਨ ਵਿੱਚ ਅੰਗਰੇਜ਼ੀ ਵਿੱਚ ਕਮਿਊਨੀਕੇਸ਼ਨ ਕਰਨ ਵਾਸਤੇ ਆਤਮ ਵਿਸ਼ਵਾਸ ਪੈਦਾ ਕਰਨਾ ਸੀ। ਇਸ ਕਰੈਸ਼ Continue Reading