ਗੁਰੂਦਵਾਰਾ ਗੁਰੂਦੇਵ ਨਗਰ ਵਿੱਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ*
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਗੁਰੁ ਘਰ ਵਿੱਚ 7 ਤਰੀਕ ਤੋਂ ਲੈਕੇ 11 ਤਰੀਕ ਤਕ ਗੁਰਮਤਿ ਸਮਾਗਮ ਚਲਦੇ ਰਹੇ। ਅਤੇ ਪੰਥ ਪ੍ਰਸਿੱਧ ਰਾਗੀ ਜਥੇ ਅਤੇ ਕਥਾ ਵਾਚਕਾਂ ਨੇ ਪੰਜੇ ਦਿਨ ਹਾਜਰੀ ਲਵਾਈ, ਅੱਜ ਆਖਰੀ ਤੇ ਪ੍ਰਕਾਸ ਪੂਰਬ Continue Reading