ਹੜਾਂ ਨਾਲ ਹੋਏ ਭਿਆਨਕ ਅਤੇ ਲਾਮਿਸਾਲ ਨੁਕਸਾਨ ਦਾ ਸਰਕਾਰਾਂ ਦਿਲ ਖੋਲ ਕੇ ਮੁਆਵਜਾ ਦੇਣ – ਕਾਮਰੇਡ ਸੇਖੋਂ
ਜਲੰਧਰ 18 ਸਤੰਬਰ : ਸੀਪੀਆਈ ( ਐਮ ) ਦੇ ਸੂਬਾਈ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਅੱਜ ਸਥਾਨਕ ਪਾਰਟੀ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਅਤੇ ਕੇਂਦਰੀ ਦੋਹਾਂ ਸਰਕਾਰਾਂ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਪਿਛਲੇ ਦਿਨਾਂ ਦੌਰਾਨ ਆਏ ਭਿਆਨਕ ਹੜਾਂ ਕਾਰਨ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ Continue Reading








