ਲੋਕ ਇਨਸਾਫ਼ ਮੰਚ ਪੰਜਾਬ ਅਤੇ ਇਨਕਲਾਬੀ ਸਟੂਡੈਂਟਸ ਫੈਡਰੇਸ਼ਨ ਵਲੋਂ ਸ਼ਹੀਦ ਭਗਤ ਸਿੰਘ, ਦੇ ਜਨਮ ਦਿਵਸ ਤੇ ਕੀਤਾ ਫਿਲੌਰ ਵਿੱਚ ਕੀਤਾ ਮਸ਼ਾਲ ਮਾਰਚ*
ਫਿਲੌਰ:- ਲ਼ੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਤੇ ਇਨਕਲਾਬੀ ਸਟੂਡੈਂਟਸ ਫੈਡਰੇਸ਼ਨ ਵਲੋਂ ਸ਼ਹੀਦ ਭਗਤ ਸਿੰਘ, ਦੇ 118ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸ਼ਹਿਰ ਫਿਲੌਰ ਵਿੱਚ ਵਿਸ਼ਾਲ ਮਸ਼ਾਲ ਮਾਰਚ ਕੀਤਾ ਗਿਆ ਜਿਸ ਵਿਚ ਸੈਕੜੇ ਲੋਕਾਂ ਨੇ ਹਿੱਸਾ ਲਿਆ। ਮਸ਼ਾਲ ਮਾਰਚ ਗੁਰੂ ਰਵਿਦਾਸ ਮੰਦਿਰ ਰਵਿਦਾਸਪੁਰਾ ਤੋਂ ਸ਼ੁਰੂ ਹੋ ਕੇ ਅਕਲਪੂਰ ਰੋਡ ਤੋਂ ਹੁੰਦਾ ਹੋਇਆ Continue Reading








