ਮੇਹਰ ਚੰਦ ਦੇ ਵਿਦਿਆਰਥੀਆਂ ਨੇ ੳਵਰਆਲ ਟਰਾਫੀ ਜਿੱਤੀ
ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ ਵਿੱਚ ਹੋਏ ਤਕਨੀਕੀ ਫੈਸਟੀਵਲ “ਟੈਕ ਸਿਫੋਨਿਕ-2025” ਵਿੱਚ ੳਮਦਾ ਪ੍ਰਦਰਸ਼ਨ ਕਰਦਿਆਂ ਸਕੂਲਾਂ ਅਤੇ ਪੋਲੀਟੈਕਨਿਕ ਕੈਟਗਰੀ ਵਿੱਚ ਉਵਰਆਲ ਟਰਾਫੀ ਤੇ ਕਬਜਾ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਕੰਪਿਊਟਰ ਸਾਇੰਸ ਦੇ ਸਾਹਿਲ, ਬ੍ਰੀਤੀ ਅਰੌੜਾ ਅਤੇ ਮਾਨ ਸਿਕੰਦਰ (ਪ੍ਰਜੈਕਟ Continue Reading