ਪੀ.ਸੀ.ਐਮ.ਐਸ.ਡੀ ਕਾਲਜ ਫਾਰ ਵੂਮੈਨ, ਜਲੰਧਰ ਦੀ ਐਨਸੀਸੀ ਕੈਡੇਟ ਨੇਹਾ ਨੇ ਆਲ ਇੰਡੀਆ ਪੇਂਟਿੰਗ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਿਆ।
ਪੀ.ਸੀ.ਐਮ.ਐਸ.ਡੀ ਕਾਲਜ ਫਾਰ ਵੂਮੈਨ, ਜਲੰਧਰ, ਇਹ ਘੋਸ਼ਣਾ ਕਰਦੇ ਹੋਏ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ ਕਿ ਸਾਡੀ ਐਨਸੀਸੀ ਕੈਡੇਟ, ਨੇਹਾ ਨੇ “ਵਾਤਾਵਰਣ ਬਚਾਓ, ਸਿਹਤਮੰਦ ਜੀਵਣ” ਥੀਮ ‘ਤੇ ਆਲ ਇੰਡੀਆ ਪੇਂਟਿੰਗ ਮੁਕਾਬਲੇ ਵਿੱਚ ਸਿਲਵਰ ਮੈਡਲ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਹ ਵੱਕਾਰੀ ਮੁਕਾਬਲਾ ਕੰਜ਼ਿਊਮਰ ਇੰਡੀਆ ਐਨਜੀਓ, ਦਿੱਲੀ ਦੁਆਰਾ, Continue Reading