ਮੇਹਰ ਚੰਦ ਪੋਲੀਟੈਕਨਿਕ ਵਿਖੇ ਮੈਂਟਲ ਹੈਲਥ ਤੇ ਹੋਇਆ ਸੈਮੀਨਾਰ ਮੇਹਰ ਚੰਦ ਪੋਲੀਟੈਕਨਿਕ ਕਾਲਜ , ਜਲੰਧਰ ਵਿੱਖੇ ਉੱਘੀ
ਮੋਟੀਵੇਸ਼ਨਰ ਸਪੀਕਰ ਤੇ ਫੈਸ਼ਨ ਸਟਾਇਲਿਸਟ ਸਹਰ ਹਾਸ਼ਮੀ ਅਤੇ ਉਸਦੀ ਟੀਮ ਵਲੋਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਵਿਸ਼ੇ ਤੇ ਸੈਮੀਨਾਰ ਆਯੋਜਿਤ ਕੀਤਾ ਗਿਆ। ਸਹਰ ਹਾਸ਼ਮੀ ਤੇ ਉਸਦੀ ਟੀਮ ਮੋਟਰ ਸਾਇਕਲ ਤੇ ਦਿੱਲੀ ਤੋਂ ਕਸ਼ਮੀਰ ਤੱਕ ਦਾ ਸਫ਼ਰ ਲੋਕਾਂ ਨੂੰ ਮੈਂਟਲ ਹੈਲਥ ਸਬੰਧੀ ਆ ਰਹੀਆਂ ਸਮਸਿਆਵਾਂ ਪ੍ਰਤੀ ਜਾਗਰੂਕ ਕਰਨ ਲਈ ਕਰ ਰਹੀ ਹੈ। Continue Reading