ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਵਾਸਤੇ “ਕੈਰੀਅਰ ਗਾਈਡੈਂਸ” ਸਬੰਧੀ ਸੈਮੀਨਾਰ ਆਯੋਜਿਤ
ਮਾਣਯੋਗ ਪਿੰ੍ਰਸੀਪਲ ਡਾ. ਜਗਰੂਪ ਸਿੰਘ ਜੀ ਦੀ ਰਹਿਨੁੰਮਾਈ ਹੇਠ ਅਤੇ ਮੁੱਖੀ ਵਿਭਾਗ ਸ਼੍ਰੀ ਕਸ਼ਮੀਰ ਕੁਮਾਰ ਦੀ ਦੇਖ-ਰੇਖ ਵਿੱਚ ਇਲੈਕਟ੍ਰੀਕਲ ਵਿਭਾਗ ਦੇ ਵਿਦਿਆਰਥੀਆਂ ਦੀ ਡੇਵੀਅਟ ਵਿਖੇ “ਕੈਰੀਅਰ ਗਾਈਡੈਂਸ” ਹੋਈ। ਡੇਵੀਅਟ ਦੇ ਮੁੱਖੀ ਵਿਭਾਗ ਡਾ. ਸੁਧੀਰ ਸ਼ਰਮਾ ਜੀ ਦੀਆਂ ਹਦਾਇਤਾਂ ਅਨੁੰਸਾਰ ਮੁੱਖ ਬੁਲਾਰੇ ਇੰਜੀ. ਮਨੀ ਬਾਂਸਲ ਜੀ ਨੇ ਵਿਦਿਆਰਥੀਆਂ ਨੂੰ ਆਪਣੇ ਕੈਰੀਅਰ Continue Reading