ਏਪੀਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਦਾ ਸਾਲਾਨਾ ਮੈਗਜ਼ੀਨ ‘ਕਲਾ ਸੌਰਭ’ ਗੋਲਡਨ ਜੁਬਲੀ ਸਾਲ ਦੇ ਮੌਕੇ ‘ਤੇ ਰਿਲੀਜ ਕੀਤਾ ਗਿਆ
ਏਪੀਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਹਮੇਸ਼ਾ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਆਪਣਾ ਟੀਚਾ ਬਣਾਉਂਦੇ ਹੋਏ ਤਰੱਕੀ ਦੇ ਰਾਹ ਤੇ ਚਲ ਰਿਹਾ ਹੈ। ਏਪੀਜੇ ਐਜੂਕੇਸ਼ਨ ਦੇ ਸੰਸਥਾਪਕ ਮੁਖੀ ਡਾ. ਸੱਤਿਆਪਾਲ ਜੀ ਅਤੇ ਏਪੀਜੇ ਐਜੂਕੇਸ਼ਨ, ਏਪੀਜੇ ਸੱਤਿਆ ਅਤੇ ਸਵਰਨ ਗਰੁੱਪ ਦੀ ਮੁਖੀ ਅਤੇ ਏਪੀਜੇ ਸੱਤਿਆ ਯੂਨੀਵਰਸਿਟੀ ਦੀ ਚਾਂਸਲਰ ਸ਼੍ਰੀਮਤੀ ਸੁਸ਼ਮਾ Continue Reading