ਗ੍ਰੋ ਗ੍ਰੀਨ ਫਗਵਾੜਾ ਵੱਲੋਂ ਪ੍ਰਦੂਸ਼ਣ ਮੁਕਤ ਦੀਵਾਲੀ ਮਨਾੳਣ ਦੀ ਅਪੀਲ
ਫਗਵਾੜਾ : (ਸ਼ਿਵ ਕੌੜਾ) ਗ੍ਰੋ ਗ੍ਰੀਨ ਫਗਵਾੜਾ ਚਿਅਰਮੈਨ ਪਰਮਜੀਤ ਪੰਮਾ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਵਾਰ ਦੀ ਦੀਵਾਲੀ ਨੂੰ ਹਰੀ-ਭਰੀ ਅਤੇ ਪ੍ਰਦੂਸ਼ਣ ਰਹਿਤ ਤਰੀਕੇ ਨਾਲ ਮਨਾਇਆ ਜਾਵੇ।ਕੋਰ ਕਮੇਟੀ ਮੈਂਬਰ ਜਸਵਿੰਦਰ ਸਿੰਘ, ਵਿਨੋਧ ਭਾਸਕਰ ਨੇ ਕਿਹਾ ਕਿ ਪ੍ਰਕਾਸ਼,ਪਿਆਰ ਅਤੇ ਸਾਂਝ ਦੀ ਜੋਤ ਜਗਾ ਕੇ ਹੀ ਅਸੀਂ Continue Reading









