ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ “ਉੱਦਮਤਾ” ਤੇ ਸੈਮੀਨਾਰ
ਜਲੰਧਰ :ਤਕਨੀਕੀ ਸਿੱਖਿਆ ਪ੍ਰਾਪਤ ਕਰਕੇ ਹੁਨਰ ਮੰਦ ਬਣਨ ਅਤੇ ਉੱਦਮੀ ਹੋਣ ਸਬੰਧੀ ਅੱਜ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਨੁਮਾਈ ਹੇਠ ਪੋ੍ਰ. ਕਸ਼ਮੀਰ ਕੁਮਾਰ (ਮੁੱਖੀ ਵਿਭਾਗ) ਦੁਆਰਾ ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਇਲੈਕਟ੍ਰੀਕਲ ਵਿਭਾਗ ਵਿੱਚ “ਉੱਦਮਤਾ” ਤੇ ਇੱਕ ਸੈਮੀਨਾਰ ਆਯੋਜਿਤ ਕੀਤਾ ।ਇਹ ਸੈਮੀਨਾਰ ੳੱਦਮਤਾ ਦੀ ਜਿਉਂਦੀ – ਜਾਗਦੀ ਮਿਸਾਲ ਏ ਸਟਾਰ Continue Reading









