ਸੀਪੀਆਈ ਮਾਓਵਾਦੀ ਆਗੂ ਹਿੰਡਮਾ ਤੇ ਹੋਰਾਂ ਦੇ ਪੁਲਿਸ ਮੁਕਾਬਲੇ ਵਿਰੁੱਧ ਸੀਪੀਆਈ ਐੱਮ ਐੱਲ ਨਿਊ ਡੈਮੋਕਰੇਸੀ ਵਲੋਂ ਪੰਜਾਬ ਭਰ ਚ ਪ੍ਰਦਰਸ਼ਨ*
ਜਲੰਧਰ/ ਚੰਡੀਗੜ੍ਹ,22 ਨਵੰਬਰ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵਲੋਂ ਛੱਤੀਸਗੜ੍ਹ, ਆਂਧਰਾ ਪ੍ਰਦੇਸ਼ ਆਦਿ ਸੂਬਿਆਂ ਵਿੱਚ ਸੀਪੀਆਈ ਮਾਓਵਾਦੀ ਦੇ ਕੇਂਦਰੀ ਕਮੇਟੀ ਦੇ ਮੈਂਬਰ ਹਿੰਡਮਾ ਤੇ ਹੋਰ ਆਗੂਆਂ ਦੇ ਝੂਠੇ ਪੁਲਿਸ ਮੁਕਾਬਲੇ ਖਿਲਾਫ਼ ਪਾਰਟੀ ਦੇ ਸੱਦੇ ਉੱਤੇ ਜਲੰਧਰ, ਕਪੂਰਥਲਾ, ਅੰਮਿਤਸਰ, ਗੁਰਦਾਸਪੁਰ, ਮੋਗਾ, ਫ਼ਰੀਦਕੋਟ, ਫਾਜ਼ਿਲਕਾ , ਮੁਕਤਸਰ ਸਮੇਤ ਪੰਜਾਬ ਭਰ ਵਿੱਚ ਜ਼ਿਲਾ Continue Reading









