ਸਿਹਤ ਵਿਭਾਗ ਵੱਲੋਂ ਐਨ.ਕਿਊ.ਏ.ਐਸ. ਪ੍ਰੋਗਰਾਮ ਤਹਿਤ ਸੀ.ਐਚ.ਓਜ਼ ਅਤੇ ਏ.ਐਨ.ਐਮਜ਼ ਲਈ ਟ੍ਰੇਨਿੰਗ ਸੈਸ਼ਨ ਦਾ ਆਯੋਜਨ
ਜਲੰਧਰ (10-11-2025). ਸਿਵਲ ਸਰਜਨ ਡਾ. ਰਾਜੇਸ਼ ਗਰਗ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜਿਲ੍ਹੇ ਦੇ ਆਯੂਸ਼ਮਾਨ ਆਰੋਗਯ ਕੇਂਦਰਾਂ ਦੀ ਰਾਸ਼ਟਰੀ ਗੁਣਵੱਤਾ ਭਰੋਸਾ ਮਿਆਰ (ਐਨ.ਕਿਊ.ਏ.ਐਸ.) ਪ੍ਰੋਗਰਾਮ ਤਹਿਤ ਹੋਣ ਵਾਲੀ ਚੈਕਿੰਗ ਦੇ ਮੱਦੇਨਜਰ ਕਮਿਊਨਿਟੀ ਹੈਲਥ ਅਫ਼ਸਰਾਂ (ਸੀ.ਐਚ.ਓਜ਼) ਅਤੇ ਏ.ਐਨ.ਐਮਜ਼. ਲਈ ਸਿਵਲ ਸਰਜਨ ਦਫ਼ਤਰ ਵਿਖੇ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਹ ਟ੍ਰੇਨਿੰਗ ਡਾ. ਜਸਵਿੰਦਰ ਸਿੰਘ Continue Reading









