ਡਿਪਸ ਸਕੂਲ ਬੇਗੋਵਾਲ ਵਿੱਚ ਡਿਪਸ ਸੰਸਥਾ ਦੀ ਮੈਨੇਜਮੈਂਟ ਤੇਪ੍ਰਿੰਸੀਪਲ ਸ਼੍ਰੀਮਤੀ ਦੀਪਤੀ ਕੌਸ਼ਲ ਦੀ ਅਗਵਾਈ ਵਿੱਚ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਗਿਆ
ਅੱਜ ਮਿਤੀ 3/11/2025 ਡਿਪਸ ਸਕੂਲ ਬੇਗੋਵਾਲ ਵਿੱਚ ਡਿਪਸ ਸੰਸਥਾ ਦੀ ਮੈਨੇਜਮੈਂਟ ਤੇਪ੍ਰਿੰਸੀਪਲ ਸ਼੍ਰੀਮਤੀ ਦੀਪਤੀ ਕੌਸ਼ਲ ਦੀ ਅਗਵਾਈ ਵਿੱਚ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਗਿਆ l ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ lਇਸ ਤੋਂ ਉਪਰੰਤ ਸ਼ਬਦ ਕੀਰਤਨ ਕੀਤਾ ਗਿਆ l ਇਸ Continue Reading









