ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਦਿਸ਼ਾਦੀਪ NGO ਵਲੋਂ ਪ੍ਰੋਗਰਾਮ ਦਾ ਆਯੋਜਨ…..
ਜਲੰਧਰ: ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤੇ ਤਹਿਤ ਅੱਜ ਸਿਟੀ ਕਾਲਜ ਜਲੰਧਰ ਵਿਖ਼ੇ ਦਿਸ਼ਾਦੀਪ NGO ਵਲੋਂ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਇਸ ਮੌਕੇ ਦਿਸ਼ਾਦੀਪ NGO ਦੇ ਮੁੱਖੀ LION S.M SINGH ਨੇ ਆਪਨੇ ਵਿਚਾਰ ਸਾਂਝੇ ਕਰਦਿਆ ਮੌਕੇ ਤੇ ਮੌਜੂਦ ਯੂਥ ਨੂੰ ਸੁਨੇਹਾ ਦਿੱਤਾ ਕਿ ਨਸ਼ਿਆਂ ਦੇ ਖਿਲਾਫ ਇਸ ਜੰਗ ਵਿੱਚ ਨੌਜਵਾਨ ਪੀੜੀ Continue Reading