ਭਾਜੀ ਹੋ ਗਏ ਰਾਜੀ – ਹਾਸਿਆਂ ਅਤੇ ਸੁਨੇਹਾ ਦੇਣ ਵਾਲੀ ਪੰਜਾਬੀ ਸ਼ਾਰਟ ਫਿਲਮ
ਜਲੰਧਰ, 18 ਮਾਰਚ: ਪੰਜਾਬੀ ਫ਼ਿਲਮੀ ਦੁਨੀਆ ਵਿੱਚ ਹਾਸਿਆਂ ਅਤੇ ਸਮਾਜਿਕ ਜਾਗਰੂਕਤਾ ਦਾ ਸ਼ਾਨਦਾਰ ਮੇਲ ਬਣਾਉਂਦੀ ਆਉਣ ਵਾਲੀ ਫਿਲਮ “ਭਾਜੀ ਹੋ ਗਏ ਰਾਜੀ” ਬਾਰੇ ਅੱਜ ਪ੍ਰੈੱਸ ਕਲੱਬ, ਜਲੰਧਰ ਵਿਖੇ ਪ੍ਰੈਸ ਮੀਟ ਕੀਤੀ ਗਈ ਇਸ ਫਿਲਮ ਨੂੰ ਸ਼ੁਗਲੀ ਜੁਗਲੀ ਅਤੇ ਜੀ.ਐਸ. ਭਾਜੀ ਨੇ ਪ੍ਰਸਤੁਤ ਕੀਤਾ ਹੈ। ਫਿਲਮ ਦੀ ਕਹਾਣੀ ਹੱਸ-ਹੱਸ ਕੇ ਲੋਟਪੋਟ Continue Reading