ਬਿਆਨਾਂ ਦੀ ਬਜਾਏ ਅਮਲੀ ਰੂਪ ਦੇਣ ਮੁੱਖ ਮੰਤਰੀ ਉਮਰ ਹੱਦ ਛੋਟ
8 ਮਾਰਚ(),ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਨੇ ਅਨੇਕਾਂ ਵਾਰ ਜਨਤਕ ਐਲਾਨ ਕਰਦੇ ਹੋਏ ਕਿਹਾ ਕਿ ਰੁਜ਼ਗਾਰ ਪ੍ਰਾਪਤੀ ਲਈ ਧਰਨੇ ਮੁਜ਼ਾਹਰੇ ਲਗਾਉਂਦੇ ਓਵਰ ਏਜ਼ ਹੋ ਚੁੱਕੇ ਉਮੀਦਵਾਰਾਂ ਨੂੰ ਪੰਜਾਬ ਸਰਕਾਰ ਆਉਂਦੀਆਂ ਭਰਤੀਆਂ ਵਿੱਚ ਉਮਰ ਹੱਦ ਛੋਟ ਦੇਵੇਗੀ। ਅਜਿਹਾ ਬਿਆਨ ਉਹਨਾਂ ਅੱਜ ਕਿਸੇ ਸਮਾਗਮ ਦੌਰਾਨ ਮੁੜ ਜਾਰੀ ਕੀਤਾ ਹੈ।ਜਿਸ ਕਾਰਨ Continue Reading