ਮੇਹਰ ਚੰਦ ਪੋਲੀਟੈਕਨਿਕ ਨੂੰ ਅੱਜ ਮਿਲੇਗਾ ਨੈਸ਼ਨਲ ਐਵਾਰਡ
ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਅੱਜ ਨਿੱਟਰ, ਚੰਡੀਗੜ੍ਹ ਦੇ 58ਵੇਂ ਸਥਾਪਨਾ ਦਿਵਸ ਦੇ ਸਮਾਰੋਹ ਮੌਕੇ ਭਾਰਤ ਵਿਚੋਂ ਬੈਸਟ ਪੋਲੀਟੈਕਨਿਕ ਦਾ ਐਵਾਰਡ ਹਾਸਲ ਹੋਣ ਜਾ ਰਿਹਾ ਹੈ। ਨੈਸ਼ਨਲ ਪੱਧਰ ਤੇ ਚੋਟੀ ਦੇ ਪੋਲੀਟੈਕਨਿਕ ਦਾ ਖਿਤਾਬ ਹਾਸਲ ਕਰਨ ਵਾਲਾ ਇਹ ਪੰਜਾਬ ਦਾ ਪਹਿਲਾਂ ਬਹੁਤਕਨੀਕੀ ਕਾਲਜ ਹੈ। ਇਹ ਐਵਾਰਡ ਕਾਲਜ ਦੇ ਪ੍ਰਿੰਸੀਪਲ Continue Reading









