ਮੁੱਲਾਪੁਰ ਗਰੀਬਦਾਸ ਸ੍ਰੀ ਗੁਰੂ ਹਰਿਰਾਏ ਸਾਹਿਬ ਡਾਇਗਨੋਸਟਿਕ ਸੈਂਟਰ ਖੋਲਿਆ
ਸ੍ਰੀ ਗੁਰੂ ਹਰਿਰਾਇ ਸਾਹਿਬ ਡਾਇਗਨੋਸਟਿਕ ਸੈਂਟਰ ਅਤੇ ਹੈਲਥ ਕੇਅਰ ਵੱਲੋਂ ਨਵਾਂ ਪ੍ਰਾਈਵੇਟ ਲਿਮਿਟਡ ਸੈਂਟਰ ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਵਿਖੇ ਖੋਲਿਆ ਗਿਆ ਜਾਣਕਾਰੀ ਸਾਂਝੀ ਕਰਦਿਆਂ ਡਾਕਟਰ ਗੁਰਦੀਪ ਸਿੰਘ ਸੋਹੀ ਅਤੇ ਚਰਨਜੀਤ ਸਿੰਘ ਸੋਨੀ ਨੇ ਦੱਸਿਆ ਕਿ ਅੱਜ ਸ਼੍ਰੀ ਗੁਰੂ ਹਰਰਾਏ ਸਾਹਿਬ ਡਾਇਗਨੋਸਟਿਕ ਸੈਂਟਰ ਸੈਕਟਰ 22 ਚੰਡੀਗੜ੍ਹ ਵੱਲੋਂ ਨਿਊ ਚੰਡੀਗੜ ਇਲਾਕੇ ਦੇ Continue Reading








