ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੇਸ਼ ਦੇ ਆਟੋ ਪਾਰਟਸ ਨਿਰਮਾਤਾਵਾਂ ਦੀ ਆਵਾਜ਼ ਬਣੇ*
*ਨਵੀਂ ਦਿੱਲੀ/ਜਲੰਧਰ, 28 ਜੁਲਾਈ 2025।* ਭਾਜਪਾ ਪੰਜਾਬ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੇਸ਼ ਦੇ ਆਟੋ ਪਾਰਟਸ ਨਿਰਮਾਤਾਵਾਂ ਦੀ ਆਵਾਜ਼ ਬਣ ਗਏ ਹਨ। ਉਨ੍ਹਾਂ ਨੇ ਦਿੱਲੀ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ ਅਤੇ ਆਟੋ ਪਾਰਟਸ ਅਤੇ ਆਟੋ ਕੰਪੋਨੈਂਟਸ ‘ਤੇ ਜੀਐਸਟੀ ਦਰ 28 ਪ੍ਰਤੀਸ਼ਤ ਤੋਂ Continue Reading







