ਮੈਂ ਗੁਰਜੀਤ ਸਿੰਘ ਕਾਹਲੋਂ ਜਿਲ੍ਹਾ ਪ੍ਰਧਾਨ ਕਾਂਗਰਸ ਲੀਗਲ, ਹੁਮੈਨ ਰਾਈਟਸ ਆਰ.ਟੀ.ਆਈ
ਵਿਭਾਗ ਜਲੰਧਰ ਆਪਣੇ ਅਹੁਦੇ ਤੋਂ ਅੱਜ ਅਸਤੀਫਾ ਦੇ ਰਿਹਾ ਹਾਂ, ਕਿਉਂ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਰਨਤਾਰਨ ਦੀ ਜਿਮਣੀ ਚੌਣ ਦੌਰਾਨ ਸਾਬਕਾ ਗ੍ਰਹਿ ਮੰਤਰੀ ਸ. ਬੂਟਾ ਸਿੰਘ ਦੇ ਖਿਲਾਫ ਜੋ ਇਤਰਾਜਯੋਗ ਸ਼ਬਦਾਵਲੀ ਵਰਤੀ ਅਤੇ ਜਿਸ ਵਿਵਾਦਿਤ ਬਿਆਨ ਵਿੱਚ ਉਸਨੇ ਜਾਤ ਅਤੇ ਰੰਗ ਬਾਰੇ ਜਿਕਰ ਕੀਤਾ Continue Reading








