ਧਰਮ ਦੀ ਆੜ ਚ’ ਜਲੰਧਰ ਦਾ ਮਾਹੌਲ ਖਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਤੇ ਕੀਤੀ ਜਾਵੇ ਸਖਤ ਕਾਨੂੰਨੀ ਕਾਰਵਾਈ- ਸਿੱਖ ਤਾਲਮੇਲ ਕਮੇਟੀ।
ਜਲੰਧਰ() ਪਿਛਲੇ ਦਿਨੀ ਇੱਕ ਭਾਈਚਾਰੇ ਵੱਲੋਂ ਸ਼ਾਂਤਮਈ ਤਰੀਕੇ ਨਾਲ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਸੀ। ਇਸ ਦੌਰਾਨ ਉੱਥੇ ਨਿਕਲ ਰਹੇ ਦੂਸਰੇ ਭਾਈਚਾਰੇ ਦੇ ਵਿਅਕਤੀ ਵੱਲੋਂ ਜਾਣ ਬੁਝ ਕੇ ਆਪਣੇ ਧਰਮ ਦੇ ਨਾਰੇ ਲਗਾ ਕੇ ਦੂਸਰੇ ਭਾਈਚਾਰੇ ਵਿੱਚ ਭੜਕਾਹਟ ਪੈਦਾ ਕੀਤੀ ਗਈ। ਜਿਸ ਦੇ ਨਤੀਜੇ ਵਜੋਂ ਦੋਨਾਂ Continue Reading









