ਪੰਜ ਮੈਂਬਰੀ ਭਰਤੀ ਕਮੇਟੀ ਨੂੰ ਮਿਲ ਰਹੇ ਜਨ ਸਮਰਥਨ ਤੋਂ ਘਬਰਾਇਆ ਭਗੌੜਾ ਦਲ*
10 ਅਪ੍ਰੈਲ ਚੰਡੀਗੜ () ਸ਼੍ਰੋਮਣੀ ਅਕਾਲੀ ਦਲ ਦੇ ਹਿਤੈਸ਼ੀ ਆਗੂਆਂ ਸਰਦਾਰ ਸੁਰਜੀਤ ਸਿੰਘ ਰੱਖੜਾ ਅਤੇ ਸਰਦਾਰ ਪ੍ਰਮਿੰਦਰ ਸਿੰਘ ਢੀਂਡਸਾ ਨੇ ਅੱਜ ਪੰਥ ਦੇ ਭਗੌੜੇ ਧੜੇ ਵਲੋ ਪੰਥਕ ਜਮਾਤ ਦੇ ਮੁੱਖ ਦਫ਼ਤਰ ਚੰੜੀਗੜ ਤੋਂ ਆਪਣੇ ਸਭ ਤੋਂ ਵੱਡੇ ਭਗੌੜੇ ਆਗੂ ਦਲਜੀਤ ਚੀਮਾ ਜਰੀਏ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਜਿਹੜਾ ਬਦਨਾਮ ਕਰਨ Continue Reading