ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਰਨੈਲ ਸਿੰਘ ਨੂੰ ਏਐਸਆਈ ਵਜੋਂ ਤਰੱਕੀ ਮਿਲਣ ‘ਤੇ ਲਗਾਇਆ ਸਟਾਰ*
ਜਲੰਧਰ, 1 ਮਾਰਚ : ਪੰਜਾਬ ਦੇ ਬਾਗਬਾਨੀ ਮੰਤਰੀ ਸ੍ਰੀ ਮਹਿੰਦਰ ਭਗਤ ਦੇ ਸੁਰੱਖਿਆ ਸਟਾਫ਼ ਵਿੱਚ ਤਾਇਨਾਤ ਹੈੱਡ ਕਾਂਸਟੇਬਲ ਕਰਨੈਲ ਸਿੰਘ ਨੂੰ ਏਐਸਆਈ ਵਜੋਂ ਤਰੱਕੀ ਮਿਲਣ ‘ਤੇ ਸਟਾਰ ਲਗਾਇਆ। ਕਰਨੈਲ ਸਿੰਘ ਦੀ ਤਰੱਕੀ ‘ਤੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਵਧਾਈ ਦਿੰਦਿਆਂ ਕਿਹਾ ਕਿ ਕਰਨੈਲ ਸਿੰਘ ਆਪਣੀ ਡਿਊਟੀ ਪ੍ਰਤੀ ਇਮਾਨਦਾਰ ਅਤੇ ਜ਼ਿੰਮੇਵਾਰ Continue Reading