ਪ੍ਰਿ੍ਰੰਸੀਪਲ ਡਾ. ਜਗਰੂਪ ਸਿੰਘ ਨੇ ਹਾਸਲ ਕੀਤਾ ਮੈਡੀਕਲ ਖੇਤਰ ਵਿਚ ਡਿਪਲੋਮਾ
ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਕੁਝ ਨਵਾਂ ਤਜਰਬਾ ਕਰਦੇ ਰਹਿੰਦੇ ਹਨ। ਉਹਨਾਂ ਨੇ 31 ਸਾਲਾ ਦੇ ਟੀਚਿੰਗ ਕੈਰੀਅਰ ਵਿੱਚ ਐਮ.ਟੈਕ ਕੀਤੀ ਤੇ ਯੁਨੀਵਰਸਿਟੀ ਵਿੱਚ ਗੋਲਡ ਮੈਡਲ ਹਾਸਿਲ ਕੀਤਾ। ਉਹਨਾਂ ਨੇ ‘ਸੱਮਸਿਆ ਆਧਾਰਿਤ ਸਿੱਖਿਆ’ (ਫਰੋਬਲੲਮ ਭੳਸੲਦ ਲ਼ੲੳਰਨਨਿਗ) ਦੇ ਵੱਖਰੇ ਵਿਸ਼ੇ ਤੇ ਪੀ.ਐਚ.ਡੀ ਕੀਤੀ। ਤਕਨੀਕੀ ਪੁਸਤਕਾਂ ਲਿਖੀਆਂ, ਕਹਾਣੀਆਂ Continue Reading