ਮੇਹਰਚੰਦ ਪੋਲੀਟੈਕਨਿਕ ਦੇ ਅਲੁਮਨੀ ਵਿਦਿਆਰਥੀ ਨੂੰ ਮਿਲਿਆ ਐਜੂਕੇਸ਼ਨ ਹੀਰੋ ਐਵਾਰਡ
ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਫਾਰਮੇਸੀ ਵਿਭਾਗ ਦੇ 1996 ਵਿੱਚ ਪਾਸ ਹੋਏ ਵਿਦਿਆਰਥੀ ਪ੍ਰੋ ਹਰਦੀਪ ਸਿੰਘ (ਡਾ.) ਨੂੰ ਐਮ.ਯੂ.ਆਈ.ਟੀ ਨੋਇਡਾ ਵਿਖੇ ਪ੍ਰੀਥਵੀ ਐਜੂਕੇਟਰਜ਼ ਅਸੋਸੀਏਸ਼ਨ ਇੰਡੀਆ (ਫਅਅੀ) ਵਲੋਂ ਸਿੱਖਿਆ ਦੇ ਖੇਤਰ ਵਿੱਚ ਮਾਨਯੋਗ ਪ੍ਰਾਪਤੀਆਂ ਲਈ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਐਕਸੀਲੈਂਸ ਐਜੂਕੇਸ਼ਨ ਹੀਰੋ ਐਵਾਰਡ 2024 ਨਾਲ ਸਨਮਾਮਿਤ ਕੀਤਾ ਗਿਆ।ਉਹ ਇਕ ਮੰਨੇ ਪ੍ਰਮੰਨੇ ਵਿਸ਼ਵ Continue Reading