आयुष्मान भारत के 600 करोड़ का हिसाब दें मुख्यमंत्री मान : चुग

चंडीगढ़, 1 अक्टूबर भाजपा राष्ट्रीय महामंत्री तरुण चुग ने भगवंत मान और आम आदमी पार्टी की पंजाब सरकार की कड़े शब्दों में आलोचना करते हुए कहा की पंजाब सरकार दिवालियापन की कगार पर है और पंजाब सरकार सभी मोर्चों पर फेल है। कल पंजाब और हरियाणा हाई कोर्ट ने भगवंत Continue Reading

Posted On :

ਪੰਚਾਇਤੀ ਚੋਣਾਂ ਵਿੱਚ ਗੜਬੜ ਅਤੇ ਧੱਕੇਸ਼ਾਹੀ ਸਬੰਧੀ |

ਜਿਵੇਕਿ ਆਪ ਜੀ ਵੱਲੋਂ 15 ਅਕਤੂਬਰ 2024 ਨੂੰ ਪੰਜਾਬ ਅੰਦਰ ਪੰਚਾਇਤੀ ਚੋਣਾਂ ਹੋਈਆਂ ਤੈਅ ਹੋਈਆਂ ਹਨ, ਆਪ ਜੀ ਦੇ ਧਿਆਨ ਵਿੱਚ ਹੇਠ ਲਿਖੇ ਨੁਕਤੇ ਵਿਚਾਰਨ ਹਿਤ ਲਿਆਦੇ ਜਾਦੇ ਹਨ | 1. ਬਹੁਤ ਸਾਰੇ ਪਿੰਡਾ ਵਿੱਚ ਵੋਟਰ ਸੂਚੀਆਂ ਉਪਲੱਬਧ ਨਹੀ ਹਨ ਅਤੇ ਕਈ ਵੋਟਰਾਂ ਦੇ ਨਾਮ ਵੋਟਰਾ ਸੂਚੀਆਂ ਵਿੱਚ ਨਹੀ ਹਨ Continue Reading

Posted On :

सेंट सोल्जर डिवाइन पब्लिक स्कूल, अर्जुन नगर में शहीद भगत सिंह जी का जन्मदिवस मनाया गया।

जालंधर, 28 सितंबर: सेंट सोल्जर डिवाइन पब्लिक स्कूल, अर्जुन नगर में स्कूल प्रिंसिपल व अन्य स्टाफ सदस्यों की देख रेख में शहीद भगत सिंह जी का जन्मदिवस मनाया गया। दिन की शुरुआत सुबह की सभा से हुई, जिसमें सबसे पहले स्कूल प्रिंसिपल ने भगत सिंह जी की तस्वीर पर माल्यार्पण Continue Reading

Posted On :

ਪਾਲਿਸੀ ਰਿਕਾਰਡ ਨੂੰ ਗੁੰਮ ਕਰਨ ਦੇ ਦੋਸ਼ ਹੇਠ ਨਗਰ ਨਿਗਮ ਲੁਧਿਆਣਾ ਦੇ ਦੋ ਕਲਰਕ ਗ੍ਰਿਫ਼ਤਾਰ*

ਚੰਡੀਗੜ੍ਹ, 27 ਸਤੰਬਰ: ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਲੁਧਿਆਣਾ ਦੇ ਪਾਲਿਸੀ (ਨੀਤੀ) ਰਿਕਾਰਡ ਨੂੰ ਗੁੰਮ ਕਰਨ ਦੇ ਦੋਸ਼ ਹੇਠ ਨਿਗਮ ਦੀ ਲਾਅ ਬ੍ਰਾਂਚ, ਜ਼ੋਨ-ਏ ਵਿਖੇ ਤਾਇਨਾਤ ਕਲਰਕ ਅਜੈ ਕੁਮਾਰ ਅਤੇ ਤਹਿ ਬਾਜ਼ਾਰੀ, ਜ਼ੋਨ-ਸੀ ਵਿਖੇ ਤਾਇਨਾਤ ਕਲਰਕ ਲਖਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ Continue Reading

Posted On :

केएमवी की एनसीसी कैडेट मनप्रीत कौर ने राष्ट्रीय स्तर के ऑल इंडिया थल सैनिक कैंप 2024 में किया उत्कृष्ट प्रदर्शन

कन्या महा विद्यालय (स्वायत्त) हमेशा से अपने छात्रों के समग्र विकास में सक्रिय रहा है, जहां छात्र राष्ट्रीय और अंतरराष्ट्रीय स्तर पर उत्कृष्ट उपलब्धियां हासिल कर रहे हैं। हाल ही में, एनसीसी कैडेट मनप्रीत कौर 2 पी.बी. (जी) बीएन. एनसीसी जालंधर से राष्ट्रीय स्तर के ऑल इंडिया थल सैनिक कैंप Continue Reading

Posted On :

ਪ੍ਰਿ੍ਰੰਸੀਪਲ ਡਾ. ਜਗਰੂਪ ਸਿੰਘ ਨੇ ਹਾਸਲ ਕੀਤਾ ਮੈਡੀਕਲ ਖੇਤਰ ਵਿਚ ਡਿਪਲੋਮਾ

ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਕੁਝ ਨਵਾਂ ਤਜਰਬਾ ਕਰਦੇ ਰਹਿੰਦੇ ਹਨ। ਉਹਨਾਂ ਨੇ 31 ਸਾਲਾ ਦੇ ਟੀਚਿੰਗ ਕੈਰੀਅਰ ਵਿੱਚ ਐਮ.ਟੈਕ ਕੀਤੀ ਤੇ ਯੁਨੀਵਰਸਿਟੀ ਵਿੱਚ ਗੋਲਡ ਮੈਡਲ ਹਾਸਿਲ ਕੀਤਾ। ਉਹਨਾਂ ਨੇ ‘ਸੱਮਸਿਆ ਆਧਾਰਿਤ ਸਿੱਖਿਆ’ (ਫਰੋਬਲੲਮ ਭੳਸੲਦ ਲ਼ੲੳਰਨਨਿਗ) ਦੇ ਵੱਖਰੇ ਵਿਸ਼ੇ ਤੇ ਪੀ.ਐਚ.ਡੀ ਕੀਤੀ। ਤਕਨੀਕੀ ਪੁਸਤਕਾਂ ਲਿਖੀਆਂ, ਕਹਾਣੀਆਂ Continue Reading

Posted On :

सेंट सोल्जर इंजीनियरिंग कॉलेज के एन.एस.एस विभाग ने स्वच्छता ही सेवा अभियान में लिया भाग ।

जालंधर, 25 अगस्त: सेंट सोल्जर इंस्टीट्यूट ऑफ इंजीनियरिंग एंड टेक्नोलॉजी के एन.एस.एस विभाग द्वारा 17 सितंबर से 1 अक्टूबर 2024 तक आयोजित स्वच्छता ही सेवा (एसएचएस)-2024 अभियान स्वच्छता और पर्यावरण को बढ़ावा देने के उद्देश्य से एक प्रभावी पहल की, जिसका मुख्य कारण छात्रों और समाज में स्वच्छता के प्रति Continue Reading

Posted On :

इंस्टालेशन सेरेमनी एवं चार्टर नाइट का किया भव्य आयोजन

फगवाड़ा (शिव कौड़ा) लायंस क्लब फगवाड़ा विश्वास द्वारा इंस्टालेशन सेरेमनी एवं चार्टर नाइट का आयोजन किया गया। इसी के साथ रिजन चेयरमैन लायन चमन लाल और जोन चेयरमैन लायन इंद्रजीत की आधिकारिक विजिट भी करवाई गई। जिसमें मुख्य अतिथि के रूप में लायंस 321-डी के डिस्ट्रिक्ट गवर्नर लायन रछपाल सिंह Continue Reading

Posted On :

सीटी यूनिवर्सिटी ने एनसीसी के साथ की ‘ट्री प्लांटेशन’ की मेजबानी

लुधियाना: सीटी यूनिवर्सिटी ने 3 पंजाब बटालियन (एनसीसी) के एनसीसी कैडेटों के साथ मिलकर वृक्षारोपण (ट्री प्लांटेशन) अभियान शुरू किया। 3 पीबी बीएन, एनसीसी के कमांडिंग ऑफिसर कर्नल रोहित खन्ना ‘एसएम’ और सीटी यूनिवर्सिटी प्रशासन के मार्गदर्शन में आयोजित ग्रीन फ्यूचर को बढ़ावा देने और युवा दिमागों को सस्टेनेबल प्रैक्टिस Continue Reading

Posted On :

ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਜਿਲ੍ਹਾ ਹਸਪਤਾਲ ਵਿਖੇ ਗਰਭਵਤੀ ਔਰਤਾਂ ਦੀ ਕੀਤੀ ਸਿਹਤ ਜਾਂਚ

ਜਲੰਧਰ (23.09.2024); ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ(ਪੀ.ਐਮ.ਐਸ.ਐਮ.ਏ.) ਦੇ ਤਹਿਤ ਸੋਮਵਾਰ ਨੂੰ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਵਿਸ਼ੇਸ਼ ਚੈਕਅਪ ਕੈਂਪ ਲਗਾ ਕੇ ਗਰਭਵਤੀ ਔਰਤਾਂ ਦਾ ਐਂਟੀਨੇਟਲ (ਏ.ਐੱਨ.ਸੀ.) ਚੈਕਅਪ ਕੀਤਾ ਗਿਆ। ਸਿਵਲ ਸਰਜਨ (ਕਾਰਜਕਾਰੀ) ਡਾ. ਜਯੋਤੀ ਸ਼ਰਮਾ ਅਤੇ ਮੈਡੀਕਲ ਸੁਪਰਡੈਂਟ ਡਾ. ਗੀਤਾ ਕਟਾਰੀਆ ਦੀ ਅਗਵਾਈ ਹੇਠ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. Continue Reading

Posted On :