ਗੁੰਗੇ ਬੋਲੇ ਬੱਚਿਆਂ ਦਾ ਮਹੰਤ ਗੁਰਬੰਤਾ ਦਾਸ ਬਠਿੰਡਾ ਸਕੂਲ ਡਿਪਟੀ ਕਮਿਸ਼ਨਰਾਂ ਦੀ ਨਾਲਾਇਕੀ ਦਾ ਸ਼ਿਕਾਰ।
ਬਠਿੰਡਾ: 13-08-2024 ਕਈ ਅਫਸਰ ਆਦੇਂ ਹਨ ਲੋਕ ਸਾਲੋਂ-ਸਾਲ ਉਹਨਾਂ ਨੂੰ ਯਾਦ ਕਰਦੇ ਹਨ,ਕੁੱਝ ਅਫਸਰਾਂ ਨੂੰ ਲੋਕ ਭੁੱਲ ਜਾਣਾ ਚਹੁੰਦੇ ਹਨ, ਅਜਿਹਾ ਇਸ ਲਈ ਹੈ ਕਿ ਅੱਜ ਵੀ ਡੀ ਸੀ ਦਾ ਰੁਤਬਾ ਅਜਿਹਾ ਹੈ ਕਿ ਲੋਕ ਉਸ ਵਿੱਚ ਆਪਣਾ ਹੁਕਮਰਾਨ ਦੇਖਦੇ ਹਨ, ਉਸ ਨੂੰ ਆਪਣਾ ਰਹਿਨੁਮਾ ਮੰਨਦੇ ਹਨ , ਇਹ ਅਲੱਗ Continue Reading







