ਅਸੀਂ ਭਾਰਤੀ ਹਾਕੀ ਖਿਡਾਰੀਆਂ ਵਲੋਂ ਉਹਨਾਂ ਦੀਆਂ ਨੌਕਰੀਆਂ ਸੰਬੰਧੀ ਪ੍ਰੈਸ ਕਾਨਫਰੰਸ ਸੰਬੰਧੀ ਸੱਦਾ ਹੈ। ਜਿਸਦਾ ਐਲਾਨ ਪੰਜਾਬ ਸਰਕਾਰ ਵਲੋਂ ਓਲੰਪਿਕ ਦੇ ਸਮੇਂ ਕੀਤਾ ਗਿਆ ਸੀ । ਓਲੰਪਿਕ 23 ਜੁਲਾਈ 2021 ਤੋਂ ਲੈਕੇ 08 ਅਗਸਤ 2021 ਵਿੱਚ ਸਾਡੇ ਕਾਂਸ ਪਦਕ ਆਇਆ ਹੈ। ਉਸ ਤੋਂ ਬਾਅਦ ਸਾਡਾ ਕੋਮਨਵੈਲਥ 28 ਜੁਲਾਈ 2022 ਤੋਂ ਲੈਕੇ 08 ਅਗਸਤ ਵਿਚ ਸਾਡਾ ਸਿਲਵਰ ਮੈਡਲ ਆਇਆ ਹੈ। ਸਾਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੀ ਪੀ ਐਸ ਸੀ ਅਤੇ ਪੀ ਸੀ ਐਸ (ਗਰੁੱਪ ਏ) ਵਲੋਂ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਗਿਆ ਸੀ । ਉਸ ਤੋਂ ਬਾਅਦ ਸਾਬਕਾ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਵੀ ਪਾਲਿਸੀ ਦੇ ਮੁਤਾਬਕ ਇੰਨਵੀਟੇਸ਼ਨ ਲੈਟਰ ਦੇ ਦਿੱਤਾ ਗਿਆ ਸੀ। ਲਗਭਗ ਇੱਕ ਸਾਲ ਹੋਣ ਦੇ ਬਾਵਜੂਦ ਸਾਨੂੰ ਨੌਕਰੀ ਦਾ ਨਿਯੁਕਤੀ ਪੱਤਰ ਨਹੀਂ ਦਿੱਤਾ ਜਾ ਰਿਹਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।