ਅੱਜ ਮਿਤੀ 31/03/2022 ਦਿਨ ਵੀਰਵਾਰ ਨੂੰ ਜਿੱਲ੍ਹਾ ਕਾਂਗਰੇਸ ਕਮੇਟੀ ਸ਼ਹਿਰੀ ਦੇ ਪ੍ਰਧਾਨ  ਬਲਰਾਜ ਠਾਕੁਰ ਦੀ ਅਗਵਾਈ ਹੇਠ ਪੰਜਾਬ ਪਰਦੇਸ਼ ਕਾਂਗਰਸ ਕਮੇਟੀ ਦੀਆ ਹਦਾਇਤਾਂ ਅਨੁਸਾਰ ਮਹਿਗਾਈ ਦੇ ਖਿਲਾਫ ਇਕ ਰੋਸ ਪ੍ਰਦਰਸ਼ਨ ਕਾਂਗਰਸ ਭਵਨ ਜਲੰਧਰ ਵਿਖੇ ਕੀਤਾ ਗਿਆ ।ਇਸ ਮੌਕੇ ਵਿਸ਼ੇਸ਼ ਤੋਰ ਤੇ ਪਹੁੰਚੇ ਜਲੰਧਰ ਸ਼ਹਿਰ ਦੇ ਮੇਅਰ  ਜਗਦੀਸ਼ ਰਾਜ ਰਾਜਾ | ਇਸ ਮੌਕੇ ਵਰਕਰਾਂ ਅਤੇ ਅਹੁਦੇਦਾਰਾਂ ਨੇ ਥਾਲੀਆਂ ਅਤੇ ਤਾੜੀਆਂ ਬਜਾ ਕੇ ਸੈਂਟਰ ਸਰਕਾਰ ਦਾ ਪਿਟ -ਸਿਆਪਾ ਕਰਦੇ ਹੋਏ ਨਾਰੇ ਬਾਜੀ ਕੀਤੀ | ਇਸ ਮੌਕੇ ਤੇ ਪ੍ਰਧਾਨ ਜੀ ਨੇ ਆਪਏ ਸ਼ਬਦਾਂ ਚ ਕਿਹਾ ਕੇ ਮੋਦੀ ਸਰਕਾਰ ਨੇ ਆਮ ਆਦਮੀ ਅਤੇ ਗਰੀਬ ਵਰਗ ਦਾ ਖੂਨ ਚੂਸ ਕੇ ਅੰਬਾਨੀ ,ਅਡਾਨੀ ਵਰਗੇ ਅਮੀਰ ਘਰਾਇਆਂ ਦੀਆ ਜੇਬਾਂ ਨੂੰ ਰੰਗ ਦਿੱਤਾ ਹੈ ਇਕ ਔਰਤ ਜੋ ਘਰ ਦੀ ਰਸੋਈ ਚਲੈਂਦੀ ਹੈ ਉਸ ਨੂੰ ਪੁੱਛਿਆ ਜਾਵੇ ਕੇ ਕਿਵੇਂ ਸਾਰਾ ਬਜਟ ਬਿਗੜ ਗਿਆ ਹੈ | ਇਸੇ ਸਲੰਡਰ ਦੀ ਕੀਮਤ ਕਾਂਗਰਸ ਦੇ ਰਾ `ਚ ਮਾਤਰ 450 ਸੀ ਤਾ ਬੀ .ਜੇ. ਪੀ ਸਰਕਾਰ ਸੜਕਾਂ ਤੇ ਉਤਰ ਆਈ ਸੀ ਕਿ ਰਸੋਈ ਕਿਵੇਂ ਚਲੇਗੀ ਅਤੇ ਹੁਏ ਆਪ ਸਰਕਾਰ ਕੁੰਬ ਕਰਨੀ ਨੀਂਦ ਸੁਤੀ ਪਈ ਹੈ। | ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ । ਕਾਂਗਰਸ ਦੇ ਰਾਜ ਚ ਕੱਚਾ ਤੋਲ 90 ਡਾਲਰ ਪ੍ਰਤੀ ਬੈਰਲ ਸੀ ਤਾਂ ਵੀ ਪੈਟਰੋਲ 72 ਰੁਪਏ ਸੀ । ਸੈਂਟਰ ਸਰਕਾਰ ਦਾ ਇੰਨੇ ਨਾਲ ਹੀ ਦਿਲ ਨਹੀਂ ਭਰ ਰਿਹਾ ਸਾਰੀਆਂ ਸਰਕਾਰੀ ਕੰਪਨੀਆਂ ਨੂੰ ਵੀ ਨਿਜੀ ਹੱਥਾਂ ਚ ਦੇਵ ਦੀ ਤਿਆਰੀ ਹੈ | ਇਸ ਲਈ ਸਾਨੂ ਸਾਰੀਆਂ ਪਾਰਟੀਆਂ ਨੂੰ ਇਕ ਜੁਟ ਹੋ ਕੇ ਸਰਕਾਰ ਦੇ ਖਿਲਾਫ ਆਪਈ ਅਵਾਜ ਨੂੰ ਬੁਲੰਦ ਕਰਨਾ ਚਾਹੀਦਾ ਹੈ । ਇਸ ਮੌਕੇ ਹਾਜਿਰ ਰਹੇ ਦਿਹਾਤੀ ਦੇ ਪ੍ਰਧਾਨ  ਦਰਸ਼ਨ ਸਿੰਘ ਟਾਹਲੀ ਜੀ ਸਾਬਕਾ ਮਹਿਲਾ ਜਿੱ: ਪ੍ਰਧਾਨ ਮੈਡਮ ਜਸਲੀਨ ਸੇਠੀ ਜੀ ਮਹਿਲਾ ਜਿੱਲ੍ਾ ਪ੍ਰਧਾਨ ਮੈਡਮ ਕੰਚਨ ਠਾਕੁਰ ਜੀ ਕੌਂਸਲਰ ਜਗਜੀਤਸਿੰਘ ,ਪ੍ਰਭ ਦਿਆਲ ਭਗਤ ,ਤਰਸੇਮ ਲਾਖੋਤਰਾ ਮਨਦੀਪ ਜੱਸਲ; ਜਗਦੀਸ਼ ਸਮਰਾਏ , ਪਵਨ ਕੁਮਾਰ ਗਰੋਵਰ ਪ੍ਰੇਮ ਸਾਗਰ ਰਛਜੀਤ ਰਾਏ ਆਸਾ ਰਾਈ ਵੰਦਨਾਮਹਿਤਾ ਕਰਨਦੀਪ ਮਨਲ੍ਹੀ-ਆਸਾ ਅੱਗਰਵਾਲ ਮਨਦੀਪ ਕੋਰ ਨੀਲਮ ਰਾਈ ਚੰਦਰ ਕਾਂਤ’ ਰਾਜ ਕੁਮਾਰ ਅਮਿਤ ਕੁਮਾਰ ਭਗਤ ਬਿਸ਼ਨ ਦਾਸ ਭਗਤ ਓਮ ਪ੍ਰਕਾਸ਼ ਛਾਬੜਾ ਨਿਰਦੋਸ਼ ਰਾਈ ਕੁਲਦੀਮ ਗਾਖਲ ਸਿਸੱਬੋਰ ਕੁਮਾਰ ਅਨੂ ਗੁਪਤਾ ਚਰਨਜੀਤ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।