ਨਗਰ ਨਿਗਮ ਦੇ ਅਧੀਨ ਪੈਂਦੇ ਵਾਰਡ ਨੰਬਰ 45 ਜੋ ਕਿ ਜਲੰਧਰ ਸ਼ਹਿਰ ਵਿੱਚ ਵਿਕਾਸ ਦੇ ਪੱਖੋਂ ਹਮੇਸ਼ਾ ਪਹਿਲੇ ਨੰਬਰ ਤੇ ਰਿਹਾ ਅਤੇ ਲਗਾਤਾਰ ਇਸ ਵਾਰਡ ਵਿਚ ਵਿਕਾਸ ਦੇ ਕੰਮ ਜਾਰੀ ਰਹੇ ਹਨ ਅੱਜ ਇਸ ਕੜੀ ਵਿੱਚ ਬਸਤੀ ਗੁਜ਼ਾਂ ਗੁਰਦੁਆਰੇ ਵਾਲੀ ਮੁਖ ਸੜਕ ਦੇ ਸੀ ਸੀ ਫਲੋਰਿੰਗ ਦੇ ਕੰਮ 40 ਲੱਖ ਦਾ ਉਦਘਾਟਨ ਹਲਕਾ ਵਿਧਾਇਕ ਸੀਤਲ ਅੰਗੂਰਾਲ ਅਤੇ ਇਲਾਕਾ ਕੌਂਸਲਰ  ਜਸਪਾਲ ਕੌਰ ਭਾਟੀਆ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕੰਵਲਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਇਹ ਕੰਮ ਨਗਰ ਨਿਗਮ ਦੀ ਹੋਈ ਮੀਟਿੰਗ ਵਿੱਚ ਜਸਪਾਲ ਕੌਰ ਭਾਟੀਆ ਦੇ ਪਾਸ ਕਰਵਾਇਆ ਸੀ ਉਹਨਾਂ ਨੇ ਦੱਸਿਆ ਕਿ ਉਹ ਆਪਣੇ ਵਾਰਡ ਵਿੱਚ ਕਰੋੜਾਂ ਰੁਪਏ ਦੇ ਕੰਮ ਹੁਣ ਤੱਕ ਸੜਕਾਂ ਤੇ ਮੁਕੰਮਲ ਕਰਵਾਏ ਹਨ ਅੱਜ ਇਸ ਉਦਘਾਟਨੀ ਸਮਾਰੋਹ ਤੇ ਵਿਸ਼ੇਸ਼ ਤੌਰ ਤੇ ਭਾਟੀਆ ਦੰਪਤੀ ਤੋਂ ਇਲਾਵਾ ਇਲਾਕੇ ਦੇ ਬਹੁਤ ਸਾਰੇ ਪਤਵੰਤੇ ਸੱਜਣ ਸ਼ਾਮਲ ਹੋਏ ਜਿਨ੍ਹਾਂ ਵਿੱਚ ਸ ਰਜਣ ਅੰਗੂਰਾਲ ਸਰਦਾਰ ਬਲਵਿੰਦਰ ਸਿੰਘ ਗਰੀਨਲੈਂਡ ਸਰਦਾਰ ਨਰਿੰਦਰ ਸਿੰਘ ਚੀਮਾ ਅਮ੍ਰਿਤਪਾਲ ਸਿੰਘ ਭਾਟੀਆ ਜਤਿੰਦਰ ਬਾਂਸਲ ਰਾਜੂ ਮਦਨ ਗੌਰਵ ਅਰੋੜਾ ਅਸ਼ਵਨੀ ਕੁਮਾਰ ਅਮਰਜੀਤ ਸਿੰਘ ਭਾਟੀਆ ਹਰਚਰਨ ਸਿੰਘ ਭਾਟੀਆ ਸਤੀਸ਼ ਕੁਮਾਰ  ਰਾਜ ਗਾਂਧੀ ਜੋਗਿੰਦਰ ਸਿੰਘ ਗਾਂਧੀ ਹਰਪ੍ਰੀਤ ਸਿੰਘ ਭਾਟੀਆ ਮਨਮਿੰਦਰ ਸਿੰਘ ਭਾਟੀਆ ਸੁਖਵਿੰਦਰ ਸੁੱਖੀ ਗੌਰਵ money ਸ਼ਾਮ ਲਾਲ ਦੁਆ ਸ੍ਰੀ ਮੋਨੂੰ ਚਾਵਲਾ ਗੋਤਮ ਨਾਰੰਗ  ਪ੍ਰਦੀਪ ਕੁਮਾਰ  ਰਾਜਨਘਾਈ  ਬਿਸ਼ਨ ਦਾਸ  ਰਣਦੀਪ ਰਨਾ ਕਸ਼ਮੀਰ ਸਿੰਘ  ਅੰਮ੍ਰਿਤ ਸਹਿਗਲ ਦਮਨਪ੍ਰੀਤ ਸਿੰਘ ਭਾਟੀਆ ਤੋਂ ਇਲਾਵਾ ਲੇਡੀਜ਼ ਦੀ ਵੱਡੀ ਟੀਮ  ਰਾਜ ਉਪਲ  desi ਅਰੋੜਾ ਸੋਨੀਆ ਅਰੋੜਾ ਇੰਦਰਜੀਤ ਕੌਰ ਕੰਵਲਜੀਤ ਕੌਰ ਵੀਨਾ ਕੋਹਲੀ ਨੀਲਮ ਥਾਪਰ ਕੰਚਨ ਕੁਮਾਰੀ ਰੇਨੂ ਅਰੋੜਾ ਸਰਦਾਰ ਗੁਰਬਖਸ਼ singh Nanu dua Sumit Arora Ranjit Kaur bhatia kanchan Sharma

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।