ਜਲੰਧਰ ( ) :ਆਮ ਆਦਮੀ ਪਾਰਟੀ ਦੇ ਨੇਤਾ ਸ਼ਿਵਮ ਵਾਹੀ ਨੇ ਦਿਨੇਸ਼ ਢੱਲ ਦੀ ਅਗਵਾਈ ਵਿੱਚ ਮਹਿੰਦਰੂ ਮੁਹੱਲਾ, ਵਾਰਡ ਨੰਬਰ 53, ਵਿੱਚ ਕਣਕ ਦੀ ਵੰਡ ਕੀਤੀ। ਇਲਾਕਾ ਨਿਵਾਸੀਆਂ ਨੇ ਉਹਨਾਂ ਦਾ ਬਹੁਤ ਹੀ ਵਧੀਆ ਅਤੇ ਸੁਚੱਜੇ ਤਰੀਕੇ ਨਾਲ ਕਣਕ ਦੀ ਵੰਡ ਕਰਨ ਕਰਕੇ ਧੰਨਵਾਦ ਕੀਤਾ। ਇਸ ਮੌਕੇ ਮੈਡਮ ਨੀਰੂ, ਮਨੀਸ਼ ਰਿਹਾਨ, ਪੁਸ਼ਕਰ ਰਿਹਾਨ, ਹਰਮਿੰਦਰ ਸਿੰਘ, ਅਸ਼ੋਕ ਪਾਲ, ਰਾਮ ਲੁਭਾਈ, ਕਪਿਲ ਸਰੀਨ, ਹਰੀ ਵਰਮਾ, ਰਵਿੰਦਰ ਪਾਲ, ਰਜੇਸ਼ ਕੁਮਾਰ, ਪਾਖੀ ਕਾਂਸਲ, ਅਮਰਜੀਤ ਆਦਿ ਮੌਜੂਦ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।