ਫਗਵਾੜਾ 28 ਅਪ੍ਰੈਲ (ਸ਼ਿਵ ਕੋੜਾ) ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅੱਜ ਇੰਡੀਅਨ ਆਇਲ ਵਲੋਂ ਸਿਵਲ ਹਸਪਤਾਲ ਨੂੰ ਭੇਂਟ ਕੀਤੀ ਗਈ ਐਂਬੁਲੈਂਸ ਨੂੰ ਹਰੀ ਝੰਡੀ ਦਿਖਾ ਕੇ ਜਨਤਾ ਨੂੰ ਸਮਰਪਿਤ ਕੀਤਾ। ਇਸ ਦੌਰਾਨ ਉਹਨਾਂ ਇੰਡੀਅਨ ਆਇਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਿਵਲ ਹਸਪਤਾਲ ਨੂੰ ਇਕ ਹੋਰ ਐਂਬੁਲੈਂਸ ਮਿਲਣ ਦਾ ਇੱਥੇ ਇਲਾਜ ਲਈ ਆਉਣ ਵਾਲੇ ਮਰੀਜਾਂ ਨੂੰ ਭਰਪੂਰ ਲਾਭ ਮਿਲੇਗਾ। ਇਸ ਦੌਰਾਨ ਉਹਨਾਂ ਹਸਪਤਾਲ ਦੇ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਐਸ.ਡੀ.ਐਮਸ੍ਰੀ ਕੁਲਪ੍ਰੀਤ ਸਿੰਘਐਸ.ਐਮ.ਡਾਕਮਲ ਕਿਸ਼ੋਰਡਾਰਾਜੇਸ਼ ਚੰਦਰਕਮਲਜੀਤ ਸਿੰਘ ਇੰਸਪੈਕਟਰ ਤੋਂ ਇਲਾਵਾ ਸੀਨੀਅਰ ਆਪ ਆਗੂ ਹਰਮੇਸ਼ ਪਾਠਕਸ਼ੀਤਲ ਪਲਾਹੀਪਿ੍ਰਤਪਾਲ ਕੌਰ ਤੁਲੀਵਿਜੇ ਬਸੰਤ ਨਗਰਸਾਬਕਾ ਕੌਂਸਲਰ ਰਵਿੰਦਰ ਰਵੀਵਿਸ਼ਾਲ ਵਾਲੀਆਸੌਰਵ ਹਾਂਡਾਜੀਤ ਦਾਸਲਾਲ ਚੰਦਰਾਜੇਸ਼ ਕੌਲਸਰਚਮਨ ਲਾਲਨਿਰਮਲ ਸਿੰਘਨਵਜੋਤ ਸਿੰਘਹੈੱਪੀਚਰਨਜੀਤ ਸਿੰਘ ਜੋਨੀਮਨੀਸ਼ ਜੰਡਾਸੋਨੀਆ ਜੰਡਾਬਲਵਿੰਦਰ ਬਿੰਦਾਦਵਿੰਦਰ ਸਿੰਘਗੁਰਜੀਤ ਸਿੰਘ ਗੁਰੀਸੋਨੂੰ ਪਹਿਲਵਾਨਲੇਖਰਾਜਰਣਜੀਤ ਭਗਤਪੁਰਾਵਿਪਨ ਖੁਰਾਣਾਜਸਦੇਵ ਪਿ੍ਰੰਸਬਲਜੀਤ ਸਿੰਘ ਲਵਲੀਉਂਕਾਰ ਸਿੰਘਗੁਰਕਮਲ ਸਿੰਘਤਜਿੰਦਰ ਕੌਰ ਤੇ ਸਾਜਨ ਆਦਿ ਹਾਜਰ ਸਨ

ਤਸਵੀਰ ਸਮੇਤ

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।