ਜਲੰਧਰ (ਨਿਤਿਨ ਕੌੜਾ ) : ਕਰਵਾ ਚੌਥ ਦੇ ਤਿਉਹਾਰ ਨੂੰ ਰਾਜਾ ਗਾਰਡਨ ਦੀਆਂ ਔਰਤਾਂ ਨੇ ਬੜੀ ਧੂਮਧਾਮ ਨਾਲ ਮਨਾਇਆ ਉਹਨਾਂ ਨੇ ਇਹਦੇ ਵਿੱਚ ਕਈ ਗੇਮ ਖੇਡੀਆਂ ਤੰਬੋਲਾਂ ਖੇਡਿਆ ਤੇ ਇੱਕ ਦੂਜੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਇਸ ਦੀ ਅਗਵਾਈ ਸਪਨਾ ਸਹਿਗਲ ਤੇ ਮਨਦੀਪ ਕੌਰ ਨੇ ਕੀਤੀ ਇਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਕੌਂਸਲਰ ਚੰਦਰਜੀਤ ਕੌਰ ਸੰਧਾ ਵੀ ਸ਼ਾਮਿਲ ਹੋਏ ਇਸ ਤੋਂ ਇਲਾਵਾ ਦਿਵਿਆ ਨੀਤੂ ਅੰਜਨਾ ਸ਼ਰਮਾ ਅਨੀਤਾ ਚੇਤਨਾ ਜੋਤੀ ਰੀਤੀਕਾ ਨੀਰੂ ਮਹਿਰਾ ਮੈਡਮ ਸ਼ਰਮਾ ਕਵਿਤਾ ਸਰਗੀ ਟਵਿੰਕਲ ਸੋਨੀਆ ਸ਼ਰਮਾ ਪਲਵੀ ਪ੍ਰੀਤੀ ਰੂਹੀ ਸਾਰੀਕਾ ਸ਼ੇਫਾਲੀ ਸਿੰਪੀ ਵੀ ਇਸ ਚ ਸ਼ਾਮਿਲ ਹੋਏ
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।