ਜਲੰਧਰ, (ਰਾਜੇਸ਼ ਮਿੱਕੀ) ਮਹਾਨਗਰ ਜਲੰਧਰ ਵਿੱਚ ਖੋਹਬਾਜੀ, ਚੋਰੀਆਂ, ਗੋਲੀ ਚਲਣਾ ਰੋਜ਼ਾਨਾ ਦੀ ਗੱਲ ਬਣਦੀ ਜਾ ਰਹੀ ਹੈ,ਕਿ ਇਹ ਪੁਲਿਸ ਡਿਪਾਰਟਮੈਂਟ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਨਹੀਂ?

ਸ਼ਿਖਰ ਦੁਪਹਿਰ ਲੁੱਟ ਖੋਹ ਆਮ ਜਹੀ ਗੱਲ ਬਣਦੀ ਜਾ ਰਹੀ!ਮਿਲੀ ਜਾਣਕਾਰੀ ਅਨੁਸਾਰ ਪਲਸਰ ਮੋਟਰਸਾਈਕਲ ਸਿਲਵਰ ਰੰਗ ਬਿਨਾਂ ਨੰਬਰ ਪਲੇਟੀ ਮੁੰਡੇ ਨੇ ਰਾਹਗੀਰ ਦੀ ਚੈਨੀ ਖਿੱਚੀ ਪਰ ਉਸ ਖੋਹਬਾਜ਼ ਦੀ ਮਾੜੀ ਕਿਸਮਤ ਰਾਹਗੀਰਾਂ ਦੇ ਅੜਿਕੇ ਚੜ ਗਿਆ!

ਸੂਤਰਾਂ ਅਨੁਸਾਰ ਇਸ ਚੋਰ ਨੂੰ ਫੜ ਕੇ ਜਨਤਾ ਨੇ ਛਿੱਤਰ ਪਰੇਡ ਵੀ ਕੀਤੀ, ਪੁੱਛਗਿਚ ਵਿੱਚ ਉਸਨੇ ਆਪਣੇ ਆਪ ਨੂੰ ਕਪੂਰਥਲੇ ਦਾ ਵਾਸੀ ਦਸਿਆ! ਖ਼ਬਰ ਲਿਖੇ ਜਾਨ ਤੱਕ ਪੁਲਿਸ ਮੌਕੇ ਤੇ ਨਹੀਂ ਪਹੁੰਚੀ ਸੀ! ਜਿਕਰ ਯੋਗ ਹੈ ਕਿ ਇਸ ਘਟਨਾ ਦੀ ਹੋਰ ਅਗਲੇਰੀ ਜਾਣਕਾਰੀ ਮਿਲਦੀ ਹੈ ਤਾਂ ਆਪ ਜੀ ਨਾਲ ਸਾਂਝੀ ਕੀਤੀ ਜਾਵੇਗੀ……

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।