ਸੰਸਕ੍ਰਿਤੀ ਕੇ ਐਮ ਵੀ ਸਕੂਲ ਦੇ ਜਮਾਤ ਦਸਵੀਂ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਤੋਂ ਸਫਲਤਾ ਦੇ ਖੇਤਰ ਵਿੱਚ ਮੈਦਾਨ ਮਾਰਿਆ ਹੈ।
ਜਮਾਤ ਦਸਵੀਂ ਦੇ ਸਾਰੇ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕਰਕੇ ਸਫਲਤਾ ਪ੍ਰਾਪਤ ਕੀਤੀ। ਲਗਭਗ 28 ਵਿਦਿਆਰਥੀਆਂ ਨੇ 90% ਤੋਂ
ਜ਼ਿਆਦਾ ਅੰਕ ਪ੍ਰਾਪਤ ਕੀਤੇ ਹਨ ।
ਜ਼ਿਆਦਾਤਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਸੂਚੀ:-
1) ਮੰਨਤ :- 98.2% ਸਪੁੱਤਰੀ ਸ਼੍ਰੀਮਤੀ ਏਕਤਾ ਵਰਮਾ ਅਤੇ ਸ੍ਰੀ ਵਿਜੈ ਕੁਮਾਰ ਵਰਮਾ
2) ਪਲਕ ਹੇਠ 96.8 ਸਪੁੱਤਰੀ ਸ਼੍ਰੀਮਤੀ ਸਬਿਤਾ ਅਤੇ ਸ਼੍ਰੀ ਤੇਜਾ ਰਾਮ
3)* ਤਮੰਨਾ 96.2% ਸਪੁੱਤਰੀ ਸ਼੍ਰੀਮਤੀ ਦੀਪ ਮਾਲਾ ਅਤੇ ਸ੍ਰੀ ਚੰਦਰ ਮੋਹਨ
* ਜਸਲੀਨ ਸੈਨੀ 96.2 % ਸਪੁੱਤਰੀ ਸ੍ਰੀ ਮਤੀ ਹਰਪ੍ਰੀਤ ਸੈਨੀ ਅਤੇ ਸ੍ਰੀ ਦਲਬੀਰ ਸਿੰਘ
ਇਸ ਤੋਂ ਇਲਾਵਾ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਬਾਕੀ ਵਿਦਿਆਰਥੀਆਂ ਦੀ ਸੂਚੀ ਇਸ ਪ੍ਰਕਾਰ ਹੈ:-
ਨਿਅਤੀ 94.6 %
ਅਸ਼ਵਿਕਾ 94.4%
ਦੀਪਿਕਾ 94.2%
ਪਰਨੀਤ ਕੌਰ 93.8%
ਸ਼੍ਰੇਆ ਗਰਗ 93.4%
ਕਰਮਵੀਰ ਸਿੰਘ 93%
ਨਮਨ ਧਵਨ 92.8%
ਮਿ੍ੱਦੁਲ 92.8%
ਅੰਸੀਕਾ ਚੌਧਰੀ92%
ਸਕਸ਼ਮ ਠਾਕੁਰ 91.6%
ਕਸ਼ਿਸ਼ ਸ਼ਰਮਾ 91.4%
ਸਾਈਨਾ ਮਹਾਜਨ 91.4%
ਨਿਤਿਨ ਥਿੰਦ 91.2%
ਅੰਸ਼ਿਕਾ 91%
ਨਿਹਾਰਿਕਾ 92.8%
ਅਵਨੀ 90.8%
ਪ੍ਰਿਤਿਕਾ 90.6%
ਤਨਵੀ 90.6%
ਲਿਪਿਕਾ 90.6%
ਕਾਰਤਿਕ ਭੱਲਾ 90.4%
ਪ੍ਰਥਮ 90.2%
ਸੁਖਦੀਪ ਕੌਰ 90.6%
ਪੂਰਨਿਮਾ 90%
ਜਸਮੀਨ ਕੌਰ 90%
ਆਰੀਆ ਸਿੱਖਿਆ ਮੰਡਲ ਦੇ ਪ੍ਰਧਾਨ ਸ੍ਰੀ ਚੰਦਰ ਮੋਹਨ ਜੀ ਅਤੇ ਸਕੂਲ ਮੈਨੇਜਰ ਡਾਕਟਰ ਸ਼੍ਰੀਮਤੀ ਆਤਮਾ ਸ਼ਰਮਾ ਦ੍ਰਿਵੇਦੀ ਜੀ ਨੇ ਸਕੂਲ
ਪ੍ਰਿੰਸੀਪਲ ਸ਼੍ਰੀਮਤੀ ਰਚਨਾ ਮੋਂਗਾ ਜੀ ਨੂੰ ਬੱਚਿਆਂ ਦੀ ਇਸ ਸਫਲਤਾ ਉੱਤੇ ਬਹੁਤ -ਬਹੁਤ ਵਧਾਈ ਦਿੱਤੀ। ਇਸ ਦੇ ਨਾਲ ਹੀ ਉਹਨਾਂ ਨੇ
ਵਿਦਿਆਰਥੀਆਂ ਦੇ ਮਾਤਾ- ਪਿਤਾ ਦੇ ਸਹਿਯੋਗ ਅਤੇ ਵਿਦਿਆਰਥੀਆਂ ਦੀ ਮਿਹਨਤ ਦੀ ਬਹੁਤ ਪ੍ਰਸ਼ੰਸਾ ਕੀਤੀ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਚਨਾ
ਮੋਂਗਾ ਜੀ ਨੇ ਸਾਰੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਬਹੁਤ -ਬਹੁਤ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਬੱਚਿਆਂ, ਉਹਨਾਂ ਦੇ
ਮਾਪਿਆਂ ਅਤੇ ਅਧਿਆਪਕਾਂ ਦੀ ਸਖਤ ਮਿਹਨਤ ਦਾ ਹੀ ਨਤੀਜਾ ਹੈ। ਅਜਿਹੀਆਂ ਸਫਲਤਾਵਾਂ ਹੀ ਵਿਦਿਆਰਥੀਆਂ ਨੂੰ ਉਹਨਾਂ ਦੇ ਭਵਿੱਖ ਵਿੱਚ
ਸਫਲਤਾ ਦੇ ਮੌਕੇ ਪ੍ਰਦਾਨ ਕਰਦੀਆਂ ਰਹਿਣ।